Bible Versions
Bible Books

Judges 16:9 (LXXEN) English version of the Septuagint Bible

Versions

PAV   ਛਹਿ ਲਾਉਣ ਵਾਲੇ ਉਸ ਦੇ ਕੋਲ ਕੋਠੜੀ ਅੰਦਰ ਸਨ ਅਤੇ ਤੀਵੀਂ ਨੇ ਉਹ ਨੂੰ ਆਖਿਆ, ਹੇ ਸਮਸੂਨ, ਫਲਿਸਤੀ ਤੇਰੇ ਉੱਤੇ ਚੜ੍ਹ ਆਏ! ਤਾਂ ਉਹ ਨੇ ਛੰਮਕਾਂ ਨੂੰ ਇਉਂ ਤੋਂੜਿਆ ਜਿੱਕਰ ਸਣ ਦੀ ਲਟ ਜਿਹ ਦੇ ਵਿੱਚੋਂ ਅੱਗ ਦੇ ਸਾੜਨ ਦੀ ਮੁਸ਼ਕ ਆਵੇ ਸੋ ਉਹ ਦੀ ਸ਼ਕਤੀ ਦਾ ਪਤਾ ਨਾ ਲੱਗਾ
IRVPA   ਉਸ ਦੇ ਕੋਲ ਕੁਝ ਮਨੁੱਖ ਕੋਠੜੀ ਦੇ ਅੰਦਰ ਘਾਤ ਲਾ ਕੇ ਬੈਠੇ ਸਨ। ਤਦ ਦਲੀਲਾਹ ਨੇ ਉਸ ਨੂੰ ਕਿਹਾ, “ਹੇ ਸਮਸੂਨ, ਫ਼ਲਿਸਤੀ ਤੇਰੇ ਉੱਤੇ ਚੜ੍ਹ ਆਏ ਹਨ!” ਤਾਂ ਉਸ ਨੇ ਛੰਮਕਾਂ ਨੂੰ ਇਸ ਤਰ੍ਹਾਂ ਤੋੜ ਦਿੱਤਾ ਜਿਵੇਂ ਸਣ ਦੀ ਲੱਟ ਅੱਗ ਨਾਲ ਸੜ ਜਾਂਦੀ ਹੈ, ਅਤੇ ਉਸ ਦੀ ਸ਼ਕਤੀ ਦਾ ਪਤਾ ਨਾ ਲੱਗਾ।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us