Versions
PAV ਤਾਂ ਉਸ ਨੇ ਆਪਣਿਆਂ ਗੋਡਿਆਂ ਉੱਤੇ ਉਹ ਨੂੰ ਸੁਲਾ ਛੱਡਿਆ ਅਤੇ ਇੱਕ ਮਨੁੱਖ ਸੱਦ ਕੇ ਸੱਤ ਲਟਾਂ ਜੋ ਉਸ ਦੇ ਸਿਰ ਉੱਤੇ ਸਨ ਮੁਨਾ ਸੁੱਟੀਆਂ ਅਤੇ ਉਹ ਨੂੰ ਛੇੜਨ ਲੱਗੀ ਅਤੇ ਉਹ ਦਾ ਜ਼ੋਰ ਉਸ ਕੋਲੋਂ ਜਾਂਦਾ ਰਿਹਾ
IRVPA ਤਦ ਉਸ ਨੇ ਉਹ ਨੂੰ ਆਪਣੇ ਗੋਡਿਆਂ ਉੱਤੇ ਸੁਲਾ ਲਿਆ ਅਤੇ ਇੱਕ ਮਨੁੱਖ ਨੂੰ ਸੱਦ ਕੇ ਉਸ ਦੇ ਸਿਰ ਦੀਆਂ ਸੱਤੇ ਲਟਾਂ ਮੁਨਾ ਸੁੱਟੀਆਂ। ਫਿਰ ਉਹ ਉਸ ਨੂੰ ਛੇੜਨ ਲੱਗੀ ਅਤੇ ਉਸ ਦਾ ਜ਼ੋਰ ਉਸ ਕੋਲੋਂ ਜਾਂਦਾ ਰਿਹਾ।