Versions
PAV ਉਹ ਨੇ ਉਸ ਨੂੰ ਆਖਿਆ, ਜੇ ਕਦੀ ਓਹ ਮੈਨੂੰ ਨਵੀਆਂ ਲੱਜਾਂ ਨਾਲ ਜੋ ਕਦੀ ਵਰਤਣ ਵਿੱਚ ਨਾ ਆਈਆਂ ਹੋਣ ਘੁੱਟ ਕੇ ਬੰਨ੍ਹਣ ਤਾਂ ਮੈਂ ਨਿਰਬਲ ਹੋਵਾਂਗਾ ਅਤੇ ਕਿਸੇ ਹੋਰ ਮਨੁੱਖ ਵਰਗਾ ਹੋ ਜਾਵਾਂਗਾ
IRVPA ਉਸ ਨੇ ਉਹ ਨੂੰ ਕਿਹਾ, “ਜੇਕਰ ਮੈਨੂੰ ਨਵੀਆਂ ਰੱਸੀਆਂ ਨਾਲ ਜੋ ਕਦੀ ਵਰਤੀਆਂ ਨਾ ਗਈਆਂ ਹੋਣ, ਘੁੱਟ ਕੇ ਬੰਨ੍ਹਿਆ ਜਾਵੇ ਤਾਂ ਮੈਂ ਨਿਰਬਲ ਹੋ ਜਾਂਵਾਂਗਾ ਅਤੇ ਸਧਾਰਨ ਮਨੁੱਖ ਵਰਗਾ ਹੋ ਜਾਂਵਾਂਗਾ।”