Versions
PAV ਭਲਾ, ਏਹ ਤੇਰੇ ਲਈ ਚੰਗਾ ਹੈ, ਭਈ ਤੂੰ ਧੱਕੇਸ਼ਾਹੀ ਕਰੇਂ? ਅਤੇ ਆਪਣੇ ਹੱਥਾਂ ਦੇ ਹਾਸਲ ਨੂੰ ਤੁੱਛ ਜਾਣੇਂ, ਅਤੇ ਦੁਸ਼ਟਾਂ ਦੀ ਸਲਾਹ ਉੱਤੇ ਚਮਕੇਂ?
IRVPA ਕੀ ਤੈਨੂੰ ਇਹ ਚੰਗਾ ਲੱਗਦਾ ਹੈ ਕਿ ਤੂੰ ਧੱਕੇਸ਼ਾਹੀ ਕਰੇਂ ਅਤੇ ਆਪਣੇ ਹੱਥਾਂ ਦੇ ਕੰਮ ਨੂੰ ਤੁੱਛ ਜਾਣੇ, ਜਦ ਕਿ ਤੂੰ ਦੁਸ਼ਟਾਂ ਦੀ ਸਲਾਹ ਉੱਤੇ ਹੱਸਦਾ ਹੈਂ?