Versions
PAV ਤੂੰ ਆਪਣੇ ਨਵੇਂ ਨਵੇਂ ਗਵਾਹ ਮੇਰੇ ਉੱਤੇ ਲਿਆਉਂਦਾ, ਅਤੇ ਆਪਣਾ ਕਹਿਰ ਮੇਰੇ ਉੱਤੇ ਵਧਾਉਂਦਾ ਹੈ, ਨਾਲੇ ਸੈਨਾਂ ਤੇ ਸੈਨਾਂ ਮੇਰੇ ਵਿਰੁੱਧ ਹਨ!
IRVPA ਤੂੰ ਆਪਣੇ ਨਵੇਂ-ਨਵੇਂ ਗਵਾਹ ਮੇਰੇ ਵਿਰੁੱਧ ਲਿਆਉਂਦਾ ਹੈਂ, ਅਤੇ ਆਪਣਾ ਕਹਿਰ ਮੇਰੇ ਉੱਤੇ ਵਧਾਉਂਦਾ ਹੈਂ, ਅਤੇ ਸੈਨਾਂ ਦੇ ਉੱਤੇ ਸੈਨਾਂ ਮੇਰੇ ਵਿਰੁੱਧ ਚੜ੍ਹਾਈ ਕਰਦੀਆਂ ਹਨ! PEPS