Versions
PAV ਜੇ ਸਿਰ ਚੁੱਕਿਆ ਵੀ ਜਾਵੇ, ਤਾਂ ਤੂੰ ਸ਼ੀਂਹ ਵਾਂਙੁ ਮੇਰਾ ਸ਼ਿਕਾਰ ਕਰਦਾ ਹੈਂ, ਅਤੇ ਫੇਰ ਆਪਣੇ ਆਪ ਨੂੰ ਮੇਰੇ ਵਿਰੁੱਧ ਅਚਰਜ ਹੋ ਕੇ ਵਿਖਾਉਂਦਾ ਹੈ!
IRVPA ਜੇਕਰ ਮੈਂ ਆਪਣਾ ਸਿਰ ਚੁੱਕਾਂ ਵੀ, ਤਾਂ ਤੂੰ ਸ਼ੇਰ ਵਾਂਗੂੰ ਮੇਰਾ ਸ਼ਿਕਾਰ ਕਰਦਾ ਹੈਂ ਅਤੇ ਮੇਰੇ ਵਿਰੁੱਧ ਆਪਣੀ ਅਦਭੁੱਤ ਸਮਰੱਥਾ ਪਰਗਟ ਕਰਦਾ ਹੈਂ!