Versions
PAV ਅਤੇ ਜੇ ਕਦੀ ਉਸ ਗੰਜੇ ਸਿਰ ਵਿੱਚ, ਯਾਂ ਗੰਜੇ ਮੱਥੇ ਵਿੱਚ, ਇੱਕ ਚਿੱਟਾ ਲਾਲ ਜਿਹਾ ਫੋੜਾ ਹੋਵੇ ਤਾਂ ਉਹ ਉਸ ਦੇ ਗੰਜੇ ਸਿਰ ਵਿੱਚ, ਯਾ ਉਸ ਦੇ ਗੰਜੇ ਮੱਥੇ ਵਿੱਚ ਨਿਕੱਲਿਆ ਹੋਇਆ ਕੋਹੜ ਹੈ
IRVPA ਪਰ ਜੇਕਰ ਉਸ ਦੇ ਗੰਜੇ ਸਿਰ ਜਾਂ ਗੰਜੇ ਮੱਥੇ ਵਿੱਚ ਇੱਕ ਚਿੱਟਾ-ਲਾਲ ਜਿਹਾ ਫੋੜਾ ਹੋਵੇ ਤਾਂ ਉਹ ਉਸ ਦੇ ਗੰਜੇ ਸਿਰ ਜਾਂ ਉਸ ਦੇ ਗੰਜੇ ਮੱਥੇ ਵਿੱਚ ਨਿੱਕਲਿਆ ਹੋਇਆ ਕੋੜ੍ਹ ਹੈ।