Versions
PAV ਤਾਂ ਜਾਜਕ ਵੇਖ ਲਵੇ ਅਤੇ ਵੇਖੋ, ਜੇ ਉਨ੍ਹਾਂ ਦੇ ਸਰੀਰ ਦੇ ਚੰਮ ਵਿੱਚ ਜਿਹੜੀਆਂ ਬੱਗੀਆਂ ਥਾਵਾਂ ਹੋਣ ਕੁਝ ਗੂੜ੍ਹੀਆਂ ਦਿੱਸਣ ਤਾਂ ਉਹ ਇੱਕ ਡੱਬੀ ਥਾਂ ਹੈ ਜੋ ਚੰਮ ਵਿੱਚ ਹੁੰਦੀ ਹੈ, ਉਹ ਸ਼ੁੱਧ ਹੈ
IRVPA ਤਾਂ ਜਾਜਕ ਉਨ੍ਹਾਂ ਨੂੰ ਜਾਂਚੇ ਅਤੇ ਵੇਖੋ, ਜੇਕਰ ਉਨ੍ਹਾਂ ਦੀ ਚਮੜੀ ਵਿੱਚ ਉਹ ਦਾਗ ਘੱਟ ਚਿੱਟੇ ਹੋਣ ਤਾਂ ਉਹ ਚਮੜੀ ਵਿੱਚ ਹੋਇਆ ਇੱਕ ਸਧਾਰਨ ਦਾਗ ਹੀ ਹੈ, ਉਹ ਮਨੁੱਖ ਸ਼ੁੱਧ ਹੈ। PEPS