Versions
PAV ਪਰ ਜੇ ਜਾਜਕ ਉਸ ਨੂੰ ਵੇਖੇ ਅਤੇ ਵੇਖੋ, ਉਸ ਬੱਗੀ ਥਾਂ ਵਿੱਚ ਕੋਈ ਚਿੱਟਾ ਵਾਲ ਹੋਵੇ ਅਤੇ ਉਹ ਹੋਰ ਚੰਮ ਨਾਲੋਂ ਡੂੰਘੀ ਨਾ ਹੋਵੇ ਸਗੋਂ ਕੁਝ ਗੂੜ੍ਹੀ ਦਿੱਸੇ ਤਾਂ ਜਾਜਕ ਉਸ ਨੂੰ ਸੱਤ ਦਿਨ ਤੋੜ੍ਹੀਂ ਬੰਨ੍ਹ ਰੱਖੇ
IRVPA ਪਰ ਜੇਕਰ ਜਾਜਕ ਉਸ ਨੂੰ ਜਾਂਚੇ ਅਤੇ ਵੇਖੇ, ਜੇਕਰ ਉਸ ਦਾਗ ਵਿੱਚ ਕੋਈ ਚਿੱਟੇ ਵਾਲ਼ ਨਾ ਹੋਣ ਅਤੇ ਨਾ ਉਹ ਹੋਰ ਚਮੜੀ ਨਾਲੋਂ ਡੂੰਘਾ ਹੋਵੇ, ਸਗੋਂ ਕੁਝ ਫਿੱਕਾ ਪੈ ਗਿਆ ਹੋਵੇ ਤਾਂ ਜਾਜਕ ਉਸ ਨੂੰ ਸੱਤ ਦਿਨ ਤੱਕ ਅਲੱਗ ਰੱਖੇ,