Versions
PAV ਉਹ ਦੇ ਪਿਤਾ ਨੇ ਏਹ ਆਖ ਕੇ ਉਹਨੰ ਕਦੀ ਨਾ ਉਦਾਸ ਕੀਤਾ ਭਈ ਤੈਂ ਐਉਂ ਕਿਉਂ ਕੀਤਾ? ਉਹ ਵੀ ਵੱਡਾ ਸੁੰਦਰ ਸੀ ਅਤੇ ਉਹ ਅਬਸ਼ਾਲੋਮ ਦੇ ਪਿੱਛੋਂ ਜੰਮਿਆਂ ਸੀ
IRVPA ਉਹ ਦੇ ਪਿਤਾ ਨੇ ਇਹ ਆਖ ਕੇ ਉਹ ਨੂੰ ਕਦੀ ਨਾ ਉਦਾਸ ਕੀਤਾ ਕਿ ਤੂੰ ਇਸ ਤਰ੍ਹਾਂ ਕਿਉਂ ਕੀਤਾ, ਉਹ ਵੀ ਬਹੁਤ ਸੁੰਦਰ ਸੀ ਅਤੇ ਉਹ ਅਬਸ਼ਾਲੋਮ ਦੇ ਬਾਅਦ ਜੰਮਿਆ ਸੀ।