Versions
PAV ਉਹ ਅਜੇ ਏਹ ਬੋਲਦਾ ਹੀ ਸੀ ਤਾਂ ਵੇਖੋ ਅਬਯਾਥਾਰ ਜਾਜਕ ਦਾ ਪੁੱਤ੍ਰ ਯੋਨਾਥਾਨ ਆਇਆ ਅਤੇ ਅਦੋਨੀਯਾਹ ਨੇ ਉਸਨੂੰ ਆਖਿਆ, ਅੰਦਰ ਆ ਜਾਹ ਕਿਉਂ ਜੋ ਤੂੰ ਸੂਰਮਾ ਮਨੁਖ ਹੈਂ ਅਤੇ ਚੰਗੀ ਖਬਰ ਲਿਆਇਆ ਹੋਵੇਂਗਾ
IRVPA ਉਹ ਅਜੇ ਇਹ ਬੋਲਦਾ ਹੀ ਸੀ, ਤਾਂ ਵੇਖੋ ਅਬਯਾਥਾਰ ਜਾਜਕ ਦਾ ਪੁੱਤਰ ਯੋਨਾਥਾਨ ਆਇਆ ਅਤੇ ਅਦੋਨੀਯਾਹ ਨੇ ਉਸ ਨੂੰ ਆਖਿਆ ਅੰਦਰ ਆ ਜਾ ਕਿਉਂ ਜੋ ਤੂੰ ਸੂਰਮਾ ਮਨੁੱਖ ਹੈ ਅਤੇ ਚੰਗੀ ਖ਼ਬਰ ਲਿਆਇਆ ਹੋਵੇਂਗਾ।