Versions
PAV ਅਤੇ ਜੇ ਉਹ ਪੰਜਾਂ ਵਰਿਹਾਂ ਤੋਂ ਲੈਕੇ ਵੀਹਾਂ ਵਰਿਹਾਂ ਤੋੜੀ ਹੋਵੇ ਤਾਂ ਤੇਰਾ ਮੁੱਲ ਪੁਰਖ ਦਾ ਵੀਹ ਰੁਪਏ ਅਤੇ ਇਸਤ੍ਰੀ ਦਾ ਦਸ ਰੁਪਏ ਹੋਵੇ
IRVPA ਜੇਕਰ ਉਸ ਦੀ ਉਮਰ ਪੰਜ ਸਾਲਾਂ ਤੋਂ ਲੈ ਕੇ ਵੀਹਾਂ ਸਾਲਾਂ ਤੱਕ ਹੋਵੇ ਤਾਂ ਤੇਰਾ ਮੁੱਲ ਮੁੰਡੇ ਦੇ ਲਈ ਵੀਹ ਸ਼ਕੇਲ ਅਤੇ ਕੁੜੀ ਲਈ ਦਸ ਸ਼ਕੇਲ ਹੋਵੇ।