Versions
PAV ਅਤੇ ਜੇ ਉਹ ਉਸ ਪੈਲੀ ਨੂੰ ਮੋੜਨਾ ਨਾ ਚਾਹੇ ਯਾ ਜੇ ਉਹ ਪੈਲੀ ਉਸ ਨੇ ਕਿਸੇ ਹੋਰ ਮਨੁੱਖ ਕੋਲ ਵੇਚ ਸੁੱਟੀ ਹੋਵੇ ਤਾਂ ਉਹ ਫੇਰ ਕਦੀ ਮੋੜੀ ਨਾ ਜਾਏ
IRVPA ਪਰ ਜੇਕਰ ਉਹ ਉਸ ਖੇਤ ਨੂੰ ਛੁਡਾਉਣਾ ਨਾ ਚਾਹੇ ਜਾਂ ਉਸ ਨੇ ਉਹ ਖੇਤ ਕਿਸੇ ਹੋਰ ਮਨੁੱਖ ਨੂੰ ਵੇਚ ਦਿੱਤਾ ਹੋਵੇ ਤਾਂ ਉਹ ਖੇਤ ਫੇਰ ਕਦੇ ਨਾ ਛੁਡਾਇਆ ਜਾਵੇ।