Versions
PAV ਅਤੇ ਜੇ ਉਸ ਪੈਲੀ ਦਾ ਅਰਪਣ ਵਾਲਾ ਕਿਵੇਂ ਓਸ ਨੂੰ ਮੋੜ ਲਵੇ ਤਾਂ ਉਹ ਤੇਰੇ ਮੁੱਲ ਦਾ ਪੰਜਵਾਂ ਹਿੱਸਾ ਰੋਕੜ ਦਾ ਹੋਰ ਪਾਕੇ ਦੇਵੇ ਅਤੇ ਉਸੇ ਦਾ ਠਹਿਰੇਗਾ
IRVPA ਪਰ ਜੇਕਰ ਉਸ ਖੇਤ ਨੂੰ ਅਰਪਣ ਵਾਲਾ ਉਸ ਨੂੰ ਛੁਡਾਉਣਾ ਚਾਹੇ ਤਾਂ ਉਹ ਜਾਜਕ ਦੇ ਠਹਿਰਾਏ ਹੋਏ ਮੁੱਲ ਵਿੱਚ ਪੰਜਵਾਂ ਹਿੱਸਾ ਹੋਰ ਪਾ ਕੇ ਦੇਵੇ ਤਦ ਉਹ ਖੇਤ ਉਸੇ ਦਾ ਠਹਿਰੇਗਾ।