Bible Versions
Bible Books

:

PAV
1. ਅਤੇ ਅਲੀਹੂ ਨੇ ਹੋਰ ਆਖਿਆ,
1. Elihu H453 also proceeded H3254 , and said H559 ,
2. ਮੇਰੇ ਲਈ ਜ਼ਰਾ ਠਹਿਰ ਅਤੇ ਮੈਂ ਤੈਨੂੰ ਦੱਸਾਂਗਾ, ਭਈ ਪਰਮੇਸ਼ੁਰ ਲਈ ਹੋਰ ਗੱਲਾਂ ਵੀ ਹਨ।
2. Suffer H3803 me a little H2191 , and I will show H2331 thee that H3588 I have yet H5750 to speak H4405 on God H433 's behalf.
3. ਮੈਂ ਆਪਣਾ ਗਿਆਨ ਦੂਰੋਂ ਲਿਆਵਾਂਗਾ, ਅਤੇ ਮੈਂ ਆਪਣੇ ਕਰਤਾਰ ਨੂੰ ਧਰਮੀ ਠਹਿਰਾਵਾਂਗਾ,
3. I will fetch H5375 my knowledge H1843 from afar H4480 H7350 , and will ascribe H5414 righteousness H6664 to my Maker H6466 .
4. ਕਿਉਂ ਜੋ ਸੱਚ ਮੁੱਚ ਮੇਰੀਆਂ ਗੱਲਾਂ ਝੂਠੀਆਂ ਨਹੀਂ ਹਨ, ਸੰਪੂਰਨ ਗਿਆਨੀ ਤੇਰੇ ਨਾਲ ਹੈਗਾ
4. For H3588 truly H551 my words H4405 shall not H3808 be false H8267 : he that is perfect H8549 in knowledge H1844 is with H5973 thee.
5. ਵੇਖ, ਪਰਮੇਸ਼ੁਰ ਮਹਾਨ ਹੈ ਅਤੇ ਕਿਸੇ ਨੂੰ ਤੁੱਛ ਨਹੀਂ ਜਾਣਦਾ, ਉਹ ਬਲ ਤੇ ਬੁੱਧੀ ਵਿੱਚ ਮਹਾਨ ਹੈ।
5. Behold H2005 , God H410 is mighty H3524 , and despiseth H3988 not H3808 any: he is mighty H3524 in strength H3581 and wisdom H3820 .
6. ਉਹ ਦੁਸ਼ਟ ਨੂੰ ਜੀਉਂਦਾ ਨਹੀਂ ਰੱਖਦਾ, ਪਰ ਉਹ ਮਸਕੀਨਾਂ ਨੂੰ ਉਨ੍ਹਾਂ ਦਾ ਹੱਕ ਦਿੰਦਾ ਹੈ।
6. He preserveth not the life H2421 H3808 of the wicked H7563 : but giveth H5414 right H4941 to the poor H6041 .
7. ਉਹ ਧਰਮੀ ਵੱਲੋਂ ਅੱਖ ਨਹੀਂ ਫੇਰਦਾ, ਪਰ ਰਾਜਿਆਂ ਨਾਲ ਰਾਜ ਗੱਦੀ ਉੱਤੇ ਉਨ੍ਹਾਂ ਨੂੰ ਸਦਾ ਲਈ ਬਹਾਉਂਦਾ ਹੈ ਅਤੇ ਓਹ ਉੱਚੇ ਕੀਤੇ ਜਾਂਦੇ ਹਨ।
7. He withdraweth H1639 not H3808 his eyes H5869 from the righteous H4480 H6662 : but with H854 kings H4428 are they on the throne H3678 ; yea , he doth establish H3427 them forever H5331 , and they are exalted H1361 .
8. ਅਤੇ ਜੇ ਓਹ ਬੇੜੀਆਂ ਨਾਲ ਨਰੜੇ ਜਾਣ ਅਤੇ ਮੁਸੀਬਤ ਦੀਆਂ ਰੱਸੀਆਂ ਨਾਲ ਬੰਨ੍ਹੇ ਜਾਣ,
8. And if H518 they be bound H631 in fetters H2131 , and be holden H3920 in cords H2256 of affliction H6040 ;
9. ਤਾਂ ਉਹ ਉਨ੍ਹਾਂ ਨੂੰ ਉਨ੍ਹਾਂ ਦੀਆਂ ਕਰਤੂਤਾਂ ਦੱਸਦਾ ਹੈ, ਨਾਲੇ ਉਨ੍ਹਾਂ ਦੇ ਅਪਰਾਧ ਭਈ ਓਹ ਘੁਮੰਡੀ ਹਨ।
9. Then he showeth H5046 them their work H6467 , and their transgressions H6588 that H3588 they have exceeded H1396 .
10. ਉਹ ਸਿਖਸ਼ਾ ਲਈ ਉਨ੍ਹਾਂ ਦੇ ਕੰਨ ਖੋਲ੍ਹਦਾ ਹੈ, ਅਤੇ ਫ਼ਰਮਾਉਂਦਾ ਹੈ ਭਈ ਬੁਰਿਆਈ ਤੋਂ ਮੁੜੋ!
10. He openeth H1540 also their ear H241 to discipline H4148 , and commandeth H559 that H3588 they return H7725 from iniquity H4480 H205 .
11. ਜੇ ਓਹ ਸੁਣ ਲੈਣ ਅਤੇ ਉਹ ਦੀ ਸੇਵਾ ਕਰਨ, ਤਾਂ ਓਹ ਆਪਣੇ ਦਿਨ ਭਲਿਆਈ ਵਿੱਚ ਪੂਰੇ ਕਰਨਗੇ, ਅਤੇ ਆਪਣੇ ਵਰ੍ਹੇ ਖੁਸ਼ਹਾਲੀ ਵਿੱਚ।
11. If H518 they obey H8085 and serve H5647 him , they shall spend H3615 their days H3117 in prosperity H2896 , and their years H8141 in pleasures H5273 .
12. ਅਤੇ ਜੇ ਓਹ ਨਾ ਸੁਣਨ, ਤਾਂ ਓਹ ਤਲਵਾਰ ਨਾਲ ਨਾਸ਼ ਹੋਣਗੇ, ਅਤੇ ਗਿਆਨ ਤੋਂ ਬਿਨਾ ਮਰਨਗੇ!
12. But if H518 they obey H8085 not H3808 , they shall perish H5674 by the sword H7973 , and they shall die H1478 without H1097 knowledge H1847 .
13. ਪਰ ਦਿਲ ਦੇ ਨਾਸਤਕ ਕ੍ਰੋਧ ਰੱਖ ਛੱਡਦੇ ਹਨ, ਉਹ ਦੁਹਾਈ ਨਹੀਂ ਦਿੰਦੇ ਜਦ ਓਹ ਉਨ੍ਹਾਂ ਨੂੰ ਨਰੜਦਾ ਹੈ।
13. But the hypocrites H2611 in heart H3820 heap up H7760 wrath H639 : they cry H7768 not H3808 when H3588 he bindeth H631 them.
14. ਓਹ ਜੁਆਨੀ ਵਿੱਚ ਜਾਨ ਛੱਡ ਜਾਂਦੇ ਹਨ, ਅਤੇ ਮੁੰਡੇ ਬਾਜ਼ਾ ਵਿੱਚ ਉਨ੍ਹਾਂ ਦਾ ਜੀਵਨ ਮੁੱਕ ਜਾਂਦਾ ਹੈ।
14. They H5315 die H4191 in youth H5290 , and their life H2416 is among the unclean H6945 .
15. ਉਹ ਦੁਖਿਆਰੇ ਨੂੰ ਉਹ ਦੇ ਦੁਖ ਦੇ ਵਸੀਲੇ ਛੁਡਾਉਂਦਾ ਹੈ, ਅਤੇ ਉਨ੍ਹਾਂ ਦੇ ਕੰਨ ਜੁਲਮ ਦੇ ਵਸੀਲੇ ਖੋਲ੍ਹ ਦਿੰਦਾ ਹੈ।।
15. He delivereth H2502 the poor H6041 in his affliction H6040 , and openeth H1540 their ears H241 in oppression H3906 .
16. ਹਾਂ, ਉਹ ਨੇ ਤੈਨੂੰ ਦੁਖ ਦੇ ਮੂੰਹ ਤੋਂ ਪਰੇਰ ਕੇ ਵੀ ਛੁਡਾਇਆ, ਖੁਲ੍ਹੇ ਥਾਂ ਵਿੱਚ ਜਿੱਥੇ ਕੋਈ ਤੰਗੀ ਨਹੀਂ ਸੀ, ਅਤੇ ਤੇਰੀ ਮੇਜ਼ ਦੀਆਂ ਰੱਖੀਆਂ ਹੋਈਆਂ ਚੀਜ਼ਾਂ ਚਰਬੀ ਨਾਲ ਭਰੀਆਂ ਹੋਈਆਂ ਸਨ।
16. Even so H637 would he have removed H5496 thee out of the strait H4480 H6310 H6862 into a broad place H7338 , where H8478 there is no H3808 straitness H4164 ; and that which should be set H5183 on thy table H7979 should be full H4390 of fatness H1880 .
17. ਪਰ ਤੂੰ ਦੁਸ਼ਟਾਂ ਦੇ ਫ਼ਤਵੇ ਨਾਲ ਭਰਿਆ ਹੋਇਆ ਹੈ, ਫ਼ਤਵਾ ਤੇ ਨਿਆਉਂ ਤੈਨੂੰ ਫੜਦੇ ਹਨ।
17. But thou hast fulfilled H4390 the judgment H1779 of the wicked H7563 : judgment H1779 and justice H4941 take hold H8551 on thee .
18. ਖ਼ਬਰਦਾਰ, ਮਤੇ ਕਹਿਰ ਤੈਨੂੰ ਠੱਠੇ ਲਈ ਪਰੇਰੇ, ਨਾ ਪਰਾਸਚਿਤ ਦੀ ਬੜਾਈ ਤੈਨੂੰ ਕੁਰਾਹੇ ਪਾਵੇ।
18. Because H3588 there is wrath H2534 , beware lest H6435 he take thee away H5496 with his stroke H5607 : then a great H7227 ransom H3724 cannot H408 deliver H5186 thee.
19. ਭਲਾ, ਤੇਰੀ ਦੁਹਾਈ ਯਾ ਸ਼ਕਤੀ ਦਾ ਸਾਰਾ ਜ਼ੋਰ ਪਰਬੰਧ ਕਰੂਗਾ, ਭਈ ਤੂੰ ਦੁਖ ਵਿੱਚ ਨਾ ਪਵੇਂ?
19. Will he esteem H6186 thy riches H7769 ? no , not H3808 gold H1222 , nor all H3605 the forces H3981 of strength H3581 .
20. ਉਸ ਰਾਤ ਲਈ ਨਾ ਲੋਚ, ਜਦ ਲੋਕ ਆਪਣੇ ਅਸਥਾਨਾਂ ਤੋਂ ਉਤਾਹਾਂ ਜਾਂਦੇ ਹਨ।
20. Desire H7602 not H408 the night H3915 , when people H5971 are cut off H5927 in their place H8478 .
21. ਚੌਕਸ ਰਹੂ, ਬੁਰਿਆਈ ਵੱਲ ਨਾ ਫਿਰ, ਕਿਉਂ ਜੋ ਤੈਂ ਏਹ ਨੂੰ ਚੁਣਿਆ ਹੈ, ਨਾ ਕਿ ਮੁਸੀਬਤ ਨੂੰ!।।
21. Take heed H8104 , regard not H6437 H408 H413 iniquity H205 : for H3588 H5921 this H2088 hast thou chosen H977 rather than affliction H4480 H6040 .
22. ਵੇਖ, ਪਰਮੇਸ਼ੁਰ ਆਪਣੀ ਸਮੱਰਥਾ ਨਾਲ ਸ਼ਾਨਦਾਰ ਕੰਮ ਕਰਦਾ ਹੈ। ਉਹ ਦੇ ਤੁਲ ਗੁਰੂ ਕੌਣ ਹੈਗਾ?
22. Behold H2005 , God H410 exalteth H7682 by his power H3581 : who H4310 teacheth H3384 like him H3644 ?
23. ਕਿਸ ਨੇ ਉਹ ਦੇ ਲਈ ਉਹ ਦਾ ਰਸਤਾ ਠਹਿਰਾਇਆ, ਯਾ ਕੌਣ ਕਹਿ ਸੱਕਦਾ ਹੈ ਭਈ ਤੈਂ ਬਦੀ ਕੀਤੀ?
23. Who H4310 hath enjoined H6485 H5921 him his way H1870 ? or who H4310 can say H559 , Thou hast wrought H6466 iniquity H5766 ?
24. ਚੇਤੇ ਕਰ ਕਿ ਤੂੰ ਉਹ ਦੇ ਕਰਤੱਬ ਦੀ ਵਡਿਆਈ ਕਰੇਂ, ਜਿਹ ਨੂੰ ਮਨੁੱਖ ਗਾਉਂਦੇ ਹਨ।
24. Remember H2142 that H3588 thou magnify H7679 his work H6467 , which H834 men H376 behold H7789 .
25. ਸਾਰੇ ਆਦਮੀਆਂ ਨੇ ਉਹ ਨੂੰ ਡਿੱਠਾ, ਮਨੁੱਖ ਉਹ ਨੂੰ ਦੂਰੋਂ ਤੱਕਦਾ ਹੈ।
25. Every H3605 man H120 may see H2372 it; man H582 may behold H5027 it afar off H4480 H7350 .
26. ਵੇਖ, ਪਰਮੇਸ਼ੁਰ ਮਹਾਨ ਹੈਗਾ ਅਤੇ ਅਸੀਂ ਉਹ ਨੂੰ ਨਹੀਂ ਜਾਣਦੇ, ਉਹ ਦੇ ਵਰਿਹਾਂ ਦੀ ਗਿਣਤੀ ਸਮਝ ਤੋਂ ਪਰੇ ਹੈ।
26. Behold H2005 , God H410 is great H7689 , and we know H3045 him not H3808 neither H3808 can the number H4557 of his years H8141 be searched out H2714 .
27. ਉਹ ਤਾਂ ਪਾਣੀ ਦੀਆਂ ਬੂੰਦਾਂ ਉਤਾਹਾਂ ਖਿੱਚਦਾ ਹੈ, ਜਿਹੜੀਆਂ ਉਹ ਦੀ ਭਾਫ ਤੋਂ ਮੀਂਹ ਬਣ ਕੇ ਵਰ੍ਹਦੀਆਂ ਹਨ,
27. For H3588 he maketh small H1639 the drops H5198 of water H4325 : they pour down H2212 rain H4306 according to the vapor H108 thereof:
28. ਜਿਨ੍ਹਾਂ ਨੂੰ ਬੱਦਲ ਡੋਹਲਦੇ ਹਨ, ਅਤੇ ਓਹ ਆਦਮੀ ਉੱਤੇ ਬਹੁਤਾਇਤ ਨਾਲ ਟਪਕਦੀਆਂ ਹਨ।
28. Which H834 the clouds H7834 do drop H5140 and distill H7491 upon H5921 man H120 abundantly H7227 .
29. ਭਲਾ, ਕੋਈ ਘਟਾਂ ਦਾ ਫੈਲਾਉ ਸਮਝ ਸੱਕਦਾ ਹੈ, ਉਹ ਦੇ ਮੰਡਪ ਦੀਆਂ ਗਰਜਾਂ ਭੀ?
29. Also H637 H518 can any understand H995 the spreadings H4666 of the clouds H5645 , or the noise H8663 of his tabernacle H5521 ?
30. ਵੇਖ, ਉਹ ਉਸ ਉੱਤੇ ਆਪਣਾ ਚਾਨਣ ਫੈਲਾਉਂਦਾ ਹੈ, ਅਤੇ ਸਮੁੰਦਰ ਦੀਆਂ ਜੜ੍ਹਾਂ ਨੂੰ ਕੱਜਦਾ ਹੈ।
30. Behold H2005 , he spreadeth H6566 his light H216 upon H5921 it , and covereth H3680 the bottom H8328 of the sea H3220 .
31. ਉਹ ਤਾਂ ਇਨ੍ਹਾਂ ਦੇ ਰਾਹੀਂ ਲੋਕਾਂ ਦਾ ਇਨਸਾਫ ਕਰਦਾ ਹੈ। ਉਹ ਵਾਫਰੀ ਨਾਲ ਭੋਜਨ ਦਿੰਦਾ ਹੈ
31. For H3588 by them judgeth H1777 he the people H5971 ; he giveth H5414 meat H400 in abundance H4342 .
32. ਉਹ ਆਪਣਾ ਹੱਥ ਬਿਜਲੀ ਨਾਲ ਕੱਜਦਾ ਹੈ, ਅਤੇ ਉਹ ਨੂੰ ਹੁਕਮ ਦਿੰਦਾ ਹੈ ਕਿ ਉਹ ਵਿਰੋਧੀ ਨੂੰ ਮਾਰੇ।
32. With H5921 clouds H3709 he covereth H3680 the light H216 ; and commandeth H6680 it not to shine by H5921 the cloud that cometh between H6293 .
33. ਉਹ ਦੀ ਕੜਕ ਉਹ ਦੀ ਖ਼ਬਰ ਦਿੰਦੀ ਹੈ, ਪਸ਼ੂ ਵੀ ਉਹ ਦੀ ਚੜ੍ਹਤ ਦੀ ਖ਼ਬਰ ਦਿੰਦੇ ਹਨ ।।
33. The noise H7452 thereof showeth H5046 concerning H5921 it , the cattle H4735 also H637 concerning H5921 the vapor H5927 .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×