Versions
PAV ਤਦ ਫਲਿਸਤੀਆਂ ਨੇ ਉਹ ਨੂੰ ਫੜਿਆ ਅਤੇ ਉਹ ਦੀਆਂ ਅੱਖੀਆਂ ਕੱਢ ਸੁੱਟੀਆਂ ਅਤੇ ਉਹ ਨੂੰ ਅੱਜ਼ਾਹ ਵਿੱਚ ਲਾਹ ਲਿਆਏ ਅਤੇ ਪਿੱਤਲ ਦੀ ਬੇੜੀ ਨਾਲ ਉਹ ਨੂੰ ਬੰਨ੍ਹਿਆ ਅਤੇ ਉਹ ਕੈਦਖਾਨੇ ਵਿੱਚ ਚੱਕੀ ਪੀਂਹਦਾ ਹੁੰਦਾ ਸੀ
IRVPA ਤਦ ਫ਼ਲਿਸਤੀਆਂ ਨੇ ਉਸ ਨੂੰ ਫੜਿਆ ਅਤੇ ਉਸ ਦੀਆਂ ਅੱਖਾਂ ਕੱਢ ਦਿੱਤੀਆਂ, ਅਤੇ ਉਸ ਨੂੰ ਅੱਜ਼ਾਹ ਵਿੱਚ ਲੈ ਗਏ ਅਤੇ ਪਿੱਤਲ ਦੀਆਂ ਬੇੜੀਆਂ ਨਾਲ ਉਸ ਨੂੰ ਬੰਨ੍ਹ ਦਿੱਤਾ ਅਤੇ ਉਹ ਕੈਦਖ਼ਾਨੇ ਵਿੱਚ ਚੱਕੀ ਪੀਸਦਾ ਹੁੰਦਾ ਸੀ।