Bible Versions
Bible Books

Judges 16:2 (NLV) New Life Verson

Versions

PAV   ਅਤੇ ਅੱਜ਼ਾਹ ਦਿਆ ਲੋਕਾਂ ਨੂੰ ਖਬਰ ਹੋਈ ਜੋ ਸਮਸੂਨ ਇੱਥੇ ਆਇਆ ਹੈ ਅਤੇ ਉਨ੍ਹਾਂ ਨੇ ਉਹ ਨੂੰ ਘੇਰ ਲਿਆ ਅਤੇ ਸਾਰੀ ਰਾਤ ਸ਼ਹਿਰ ਦੇ ਫਾਟਕ ਉੱਤੇ ਉਹ ਦੀ ਛਹਿ ਵਿੱਚ ਲੱਗੇ ਰਹੇ। ਓਹ ਸਾਰੀ ਰਾਤ ਏਹ ਆਖ ਕੇ ਚੁੱਪ ਚੁਪਾਤੇ ਰਹੇ ਭਈ ਪਰਭਾਤ ਦੇ ਲੋਆਲੇ ਵਿੱਚ ਉਹ ਨੂੰ ਮਾਰ ਲਵਾਂਗੇ
IRVPA   ਜਦ ਅੱਜ਼ਾਹ ਦੇ ਲੋਕਾਂ ਨੂੰ ਖ਼ਬਰ ਮਿਲੀ ਕਿ ਸਮਸੂਨ ਇੱਥੇ ਆਇਆ ਹੈ ਤਾਂ ਉਨ੍ਹਾਂ ਨੇ ਉਸ ਨੂੰ ਘੇਰ ਲਿਆ, ਅਤੇ ਸਾਰੀ ਰਾਤ ਸ਼ਹਿਰ ਦੇ ਫਾਟਕ ਉੱਤੇ ਉਸ ਦੀ ਘਾਤ ਵਿੱਚ ਬੈਠੇ ਰਹੇ। ਉਹ ਸਾਰੀ ਰਾਤ ਇਹ ਕਹਿ ਕੇ ਚੁੱਪ-ਚਾਪ ਰਹੇ ਕਿ ਸਵੇਰ ਹੁੰਦੇ ਹੀ ਅਸੀਂ ਉਸ ਨੂੰ ਮਾਰ ਦਿਆਂਗੇ।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us