Versions
PAV ਤਦ ਉਹ ਬੋਲਿਆ, ਐਸੇ ਰੁੱਤੇ ਬਸੰਤ ਦਿਆਂ ਦਿਨਾਂ ਦੇ ਕੁਝ ਨੇੜ ਤੇੜ ਤੇਰੇ ਕੁੱਛੜ ਪੁੱਤ੍ਰ ਹੋਵੇਗਾ। ਉਹ ਬੋਲੀ, ਨਹੀਂ ਮਰੇ ਸੁਆਮੀ ਪਰਮੇਸ਼ੁਰ ਦੇ ਜਨ ਆਪਣੀ ਟਹਿਲਣ ਨਾਲ ਝੂਠ ਨਾ ਬੋਲ
IRVPA ਤਦ ਉਹ ਬੋਲਿਆ, “ਇਸੇ ਰੁੱਤੇ ਬਸੰਤ ਦੇ ਦਿਨਾਂ ਦੇ ਨੇੜ੍ਹੇ ਤੇਰੇ ਇੱਕ ਪੁੱਤਰ ਹੋਵੇਗਾ।” ਉਹ ਬੋਲੀ, “ਨਹੀਂ, ਮੇਰੇ ਸੁਆਮੀ ਪਰਮੇਸ਼ੁਰ ਦੇ ਜਨ ਆਪਣੀ ਦਾਸੀ ਨਾਲ ਝੂਠ ਨਾ ਬੋਲ।”