Versions
PAV ਉਸ ਨੇ ਬਾਲਕੇ ਨੂੰ ਕਿਹਾ ਭਈ ਉਹ ਨੂੰ ਆਖ ਕਿ ਵੇਖ ਤੂੰ ਜੋ ਐਡੇ ਗੌਹ ਨਾਲ ਸਾਡੀ ਸਾਰ ਲੈਂਦੀ ਰਹੀ ਤੇਰੇ ਲਈ ਕੀ ਕੀਤਾ ਜਾਵੇ? ਕੀ ਅਸੀਂ ਪਾਤਸ਼ਾਹ ਯਾ ਸੈਨਾਪਤੀ ਨਾਲ ਤੇਰੇ ਨਮਿੱਤ ਗੱਲ ਕਰੀਏ? ਪਰ ਉਹ ਬੋਲੀ, ਮੈਂ ਤਾਂ ਆਪਣੇ ਹੀ ਲੋਕਾਂ ਦੇ ਵਿੱਚਕਾਰ ਵੱਸਦੀ ਹਾਂ
IRVPA ਉਸ ਨੇ ਚੇਲੇ ਨੂੰ ਕਿਹਾ ਕਿ ਉਹ ਨੂੰ ਆਖ ਕਿ ਵੇਖ ਤੂੰ ਜੋ ਐਨੇ ਧਿਆਨ ਨਾਲ ਸਾਡੀ ਸੇਵਾ ਕਰਦੀ ਰਹੀ, ਤੇਰੇ ਲਈ ਕੀ ਕੀਤਾ ਜਾਵੇ? ਕੀ ਅਸੀਂ ਰਾਜਾ ਜਾਂ ਸੈਨਾਪਤੀ ਨਾਲ ਤੇਰੇ ਬਾਰੇ ਗੱਲ ਕਰੀਏ? ਪਰ ਉਹ ਬੋਲੀ, “ਮੈਂ ਤਾਂ ਆਪਣੇ ਹੀ ਲੋਕਾਂ ਦੇ ਵਿਚਕਾਰ ਵੱਸਦੀ ਹਾਂ।”