Versions
PAV ਤਾਂ ਜਾਜਕ ਉਸ ਘਰ ਨੂੰ ਸੱਖਣਾ ਕਰਨ ਦੀ ਆਗਿਆ ਦੇਵੇ ਉਸ ਦੇ ਪਹਲੋਂ ਜੋ ਜਾਜਕ ਰੋਗ ਵੇਖਣ ਨੂੰ ਉਸ ਦੇ ਵਿੱਚ ਵੜੇ ਭਈ ਸਭ ਕੁਝ ਜੋ ਘਰ ਵਿੱਚ ਹੈ ਅਸ਼ੁੱਧ ਨਾ ਹੋ ਜਾਵੇ ਅਤੇ ਪਿੱਛੋਂ ਜਾਜਕ ਘਰ ਵੇਖਣ ਨੂੰ ਵੜੇ
IRVPA ਤਦ ਜਾਜਕ ਉਸ ਘਰ ਨੂੰ ਜਾਂਚਣ ਲਈ ਜਾਣ ਤੋਂ ਪਹਿਲਾਂ ਹੁਕਮ ਦੇਵੇ ਕਿ ਉਸ ਘਰ ਨੂੰ ਖਾਲੀ ਕੀਤਾ ਜਾਵੇ, ਅਜਿਹਾ ਨਾ ਹੋਵੇ ਕਿ ਜੋ ਕੁਝ ਘਰ ਦੇ ਵਿੱਚ ਹੈ ਅਸ਼ੁੱਧ ਹੋ ਜਾਵੇ। ਇਸ ਤੋਂ ਬਾਅਦ ਜਾਜਕ ਘਰ ਨੂੰ ਜਾਂਚਣ ਲਈ ਅੰਦਰ ਜਾਵੇ।