Versions
PAV ਅਤੇ ਦੋ ਘੁੱਗੀਆਂ ਯਾਂ ਕਬੂਤ੍ਰਾਂ ਦੇ ਦੋ ਬੱਚੇ ਜੇਹੇਕੁ ਲੈ ਸੱਕੇ ਅਤੇ ਇੱਕ ਤਾਂ ਪਾਪ ਦੀ ਭੇਟ ਅਤੇ ਦੂਜਾ ਹੋਮ ਦੀ ਭੇਟ ਹੋਵੇ
IRVPA ਅਤੇ ਘੁੱਗੀਆਂ ਜਾਂ ਕਬੂਤਰਾਂ ਦੇ ਦੋ ਬੱਚੇ ਲਿਆਵੇ ਜੋ ਉਹ ਲਿਆ ਸਕਦਾ ਹੈ, ਇਨ੍ਹਾਂ ਵਿੱਚੋਂ ਇੱਕ ਤਾਂ ਪਾਪ ਬਲੀ ਦੀ ਭੇਟ ਲਈ ਅਤੇ ਦੂਜਾ ਹੋਮ ਬਲੀ ਦੀ ਭੇਟ ਲਈ ਹੋਵੇ।