Bible Versions
Bible Books

Leviticus 24:16 (KJV) King James Version

Versions

PAV   ਅਤੇ ਜਿਹੜਾ ਯਹੋਵਾਹ ਦੇ ਨਾਮ ਨੂੰ ਦੁਰਬਚਨ ਬੋਲੇ ਸੋ ਜਰੂਰ ਵੱਢਿਆ ਜਾਵੇ ਅਤੇ ਸਾਰੀ ਮੰਡਲੀ ਉਸ ਨੂੰ ਨਿਸੰਗ ਵੱਟਿਆਂ ਨਾਲ ਮਾਰ ਸੁੱਟੇ, ਭਾਵੇਂ ਓਪਰਾ, ਭਾਵੇਂ ਉਹ ਜੋ ਦੇਸ ਵਿੱਚ ਜੰਮਿਆਂ ਹੋਵੇ। ਜਿਸ ਵੇਲੇ ਉਹ ਯਹੋਵਾਹ ਦੇ ਨਾਮ ਦਾ ਦੂਰਬਚਨ ਬੋਲੇ, ਸੋ ਵੱਢਿਆ ਜਾਵੇ।।
IRVPA   ਕੋਈ ਵੀ ਜਿਹੜਾ ਯਹੋਵਾਹ ਦੇ ਨਾਮ ਦੀ ਨਿੰਦਿਆ ਕਰੇ ਉਹ ਜ਼ਰੂਰ ਹੀ ਮਾਰਿਆ ਜਾਵੇ ਅਤੇ ਸਾਰੀ ਮੰਡਲੀ ਨਿਸੰਗ ਉਸ ਨੂੰ ਪੱਥਰਾਂ ਨਾਲ ਮਾਰ ਸੁੱਟੇ, ਭਾਵੇਂ ਉਹ ਪਰਦੇਸੀ ਹੋਵੇ ਭਾਵੇਂ ਇਸਰਾਏਲ ਵਿੱਚ ਜੰਮਿਆ ਹੋਵੇ। ਜਿਸ ਵੇਲੇ ਉਹ ਯਹੋਵਾਹ ਦੇ ਨਾਮ ਦੀ ਨਿੰਦਿਆ ਕਰੇ, ਉਹ ਮਾਰਿਆ ਜਾਵੇ। PEPS
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us