Versions
PAV ਅਤੇ ਇੱਕ ਇਸਰਾਏਲੀ ਤੀਵੀਂ ਦਾ ਪੁੱਤ੍ਰ ਜਿਸ ਦਾ ਪਿਓ ਮਿਸਰੀ ਸੀ ਸੋ ਇਸਰਾਏਲੀਆਂ ਨਾਲ ਨਿੱਕਲ ਗਿਆ ਸੀ ਅਤੇ ਇਹ ਇਸਰਾਏਲਣ ਦਾ ਪੁੱਤ੍ਰ ਅਤੇ ਕੋਈ ਇਸਰਾਏਲੀ ਮਨੁੱਖ ਡੇਰੇ ਵਿੱਚ ਝਗੜਦੇ ਸਨ
IRVPA {ਕੁਫ਼ਰ ਬਕਣ ਦੀ ਸਜ਼ਾ} PS ਉਨ੍ਹਾਂ ਦਿਨਾਂ ਵਿੱਚ ਇੱਕ ਇਸਰਾਏਲੀ ਇਸਤਰੀ ਦਾ ਪੁੱਤਰ, ਜਿਸ ਦਾ ਪਿਤਾ ਮਿਸਰੀ ਸੀ, ਉਹ ਇਸਰਾਏਲੀਆਂ ਦੇ ਵਿੱਚ ਰਹਿਣ ਲੱਗਾ ਅਤੇ ਇਸ ਇਸਰਾਏਲੀ ਇਸਤਰੀ ਦਾ ਪੁੱਤਰ ਅਤੇ ਕੋਈ ਹੋਰ ਇਸਰਾਏਲੀ ਮਨੁੱਖ ਡੇਰੇ ਵਿੱਚ ਝਗੜਨ ਲੱਗੇ,