Versions
PAV ਓਹ ਮੇਰੇ ਪਵਿੱਤ੍ਰ ਅਸਥਾਨ ਵਿੱਚ ਵੜਨਗੇ ਅਤੇ ਓਹੀ ਸੇਵਾ ਲਈ ਮੇਜ਼ ਦੇ ਨੇੜੇ ਆਉਣਗੇ ਭਈ ਮੇਰੀ ਸੇਵਾ ਕਰਨ ਅਤੇ ਓਹ ਮੇਰੀ ਫਰਜ਼ ਦੀ ਪਾਲਨਾ ਕਰਨਗੇ
IRVPA ਉਹ ਮੇਰੇ ਪਵਿੱਤਰ ਸਥਾਨ ਵਿੱਚ ਵੜਨਗੇ ਅਤੇ ਉਹੀ ਸੇਵਾ ਲਈ ਮੇਰੀ ਮੇਜ਼ ਦੇ ਨੇੜੇ ਆਉਣਗੇ, ਭਈ ਮੇਰੀ ਸੇਵਾ ਕਰਨ ਅਤੇ ਉਹ ਮੇਰੇ ਫਰਜ਼ ਦੀ ਪਾਲਣਾ ਕਰਨਗੇ।