Bible Language

Ezekiel 44:16 (KJV) King James Version

Versions

PAV   ਓਹ ਮੇਰੇ ਪਵਿੱਤ੍ਰ ਅਸਥਾਨ ਵਿੱਚ ਵੜਨਗੇ ਅਤੇ ਓਹੀ ਸੇਵਾ ਲਈ ਮੇਜ਼ ਦੇ ਨੇੜੇ ਆਉਣਗੇ ਭਈ ਮੇਰੀ ਸੇਵਾ ਕਰਨ ਅਤੇ ਓਹ ਮੇਰੀ ਫਰਜ਼ ਦੀ ਪਾਲਨਾ ਕਰਨਗੇ
IRVPA   ਉਹ ਮੇਰੇ ਪਵਿੱਤਰ ਸਥਾਨ ਵਿੱਚ ਵੜਨਗੇ ਅਤੇ ਉਹੀ ਸੇਵਾ ਲਈ ਮੇਰੀ ਮੇਜ਼ ਦੇ ਨੇੜੇ ਆਉਣਗੇ, ਭਈ ਮੇਰੀ ਸੇਵਾ ਕਰਨ ਅਤੇ ਉਹ ਮੇਰੇ ਫਰਜ਼ ਦੀ ਪਾਲਣਾ ਕਰਨਗੇ।