Bible Versions
Bible Books

Judges 7:3 (HCSB) Holman Christian Standard Bible

Versions

PAV   ਸੋ ਤੂੰ ਹੁਣ ਲੋਕਾਂ ਨੂੰ ਸੁਣਾ ਕੇ ਢੰਢੋਰਾ ਫੇਰ ਅਤੇ ਆਖ ਭਈ ਜਿਹੜਾ ਘਾਬਰਦਾ ਹੈ ਅਤੇ ਡਰਦਾ ਹੈ ਸੋ ਮੁੜ ਜਾਏ ਅਤੇ ਗਿਲਆਦ ਪਹਾੜ ਤੋਂ ਛੇਤੀ ਵਿਦਿਆ ਹੋਵੇ, ਸੋ ਲੋਕਾਂ ਵਿੱਚੋਂ ਬਾਈ ਹਜ਼ਾਰ ਮਨੁੱਖ ਮੁੜ ਗਏ ਅਤੇ ਦਸ ਹਜ਼ਾਰ ਪਿੱਛੇ ਰਹੇ
IRVPA   ਇਸ ਲਈ ਤੂੰ ਹੁਣ ਲੋਕਾਂ ਨੂੰ ਸੁਣਾ ਕੇ ਘੋਸ਼ਣਾ ਕਰ ਅਤੇ ਕਹਿ ਕਿ ਜਿਹੜਾ ਘਬਰਾਉਂਦਾ ਹੈ ਅਤੇ ਡਰਦਾ ਹੈ ਉਹ ਗਿਲਆਦ ਪਰਬਤ ਤੋਂ ਵਾਪਿਸ ਮੁੜ ਜਾਵੇ।” ਤਦ ਲੋਕਾਂ ਵਿੱਚੋਂ ਬਾਈ ਹਜ਼ਾਰ ਮਨੁੱਖ ਵਾਪਿਸ ਮੁੜ ਗਏ ਅਤੇ ਦਸ ਹਜ਼ਾਰ ਬਾਕੀ ਰਹਿ ਗਏ। PEPS
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us