Bible Versions
Bible Books

Judges 7:11 (HCSB) Holman Christian Standard Bible

Versions

PAV   ਤੂੰ ਸੁਣ ਲਵੇਂਗਾ ਜੋ ਓਹ ਕੀ ਆਖਦੇ ਹਨ, ਇਹ ਦੇ ਪਿੱਛੋਂ ਤੇਰੇ ਹੱਥਾਂ ਵਿੱਚ ਜ਼ੋਰ ਆਵੇਗਾ ਅਤੇ ਤੂੰ ਉਸ ਪੜਾਉ ਦੇ ਕੋਲ ਲਹਿ ਸੱਕੇਂਗਾ। ਸੋ ਉਹ ਆਪਣੇ ਟਹਿਲੂਆ ਫੂਰਾਹ ਨੂੰ ਨਾਲ ਲੈ ਕੇ ਉਨ੍ਹਾਂ ਸਿਪਾਹੀਆਂ ਤੀਕਰ ਗਿਆ ਜਿਹੜੇ ਪੜਾਉ ਦੇ ਬੰਨੇ ਉੱਤੇ ਸਨ
IRVPA   ਉੱਥੇ ਤੂੰ ਸੁਣੇਂਗਾ ਕਿ ਉਹ ਕੀ ਕਹਿ ਰਹੇ ਹਨ, ਇਸ ਤੋਂ ਬਾਅਦ ਉਸ ਛਾਉਣੀ ਉੱਤੇ ਹਮਲਾ ਕਰਨ ਲਈ ਤੇਰੇ ਹੱਥਾਂ ਵਿੱਚ ਜ਼ੋਰ ਆਵੇਗਾ।” ਤਦ ਉਹ ਆਪਣੇ ਸੇਵਕ ਫੂਰਾਹ ਨੂੰ ਨਾਲ ਲੈ ਕੇ ਉਨ੍ਹਾਂ ਹਥਿਆਰਬੰਦ ਸਿਪਾਹੀਆਂ ਤੱਕ ਗਿਆ, ਜਿਹੜੇ ਛਾਉਣੀ ਦੇ ਬੰਨ੍ਹੇ ਉੱਤੇ ਸਨ।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us