Bible Versions
Bible Books

Judges 6:5 (HCSB) Holman Christian Standard Bible

Versions

PAV   ਕਿਉਂ ਜੋ ਆਪਣੇ ਡੰਗਰ ਅਤੇ ਆਪਣਿਆਂ ਤੰਬੂਆਂ ਸਣੇ ਟਿੱਡੀ ਦੇ ਦਲ ਵਾਂਙੁ ਆਉਂਦੇ ਸਨ ਅਤੇ ਓਹ ਅਰ ਉਨ੍ਹਾਂ ਦੇ ਊਠ ਅਣਗਿਣਤ ਸਨ ਅਤੇ ਉਸ ਦੇਸ ਵਿੱਚ ਵੜ ਕੇ ਉਹ ਨੂੰ ਉਜਾੜਦੇ ਸਨ
IRVPA   ਕਿਉਂ ਜੋ ਉਹ ਆਪਣੇ ਪਸ਼ੂਆਂ ਅਤੇ ਆਪਣਿਆਂ ਤੰਬੂਆਂ ਦੇ ਨਾਲ ਟਿੱਡੀਆਂ ਦੇ ਦਲ ਵਾਂਗੂੰ ਆਉਂਦੇ ਸਨ, ਉਹ ਅਤੇ ਉਨ੍ਹਾਂ ਦੇ ਊਠ ਅਣਗਿਣਤ ਸਨ, ਅਤੇ ਉਹ ਉਸ ਦੇਸ਼ ਵਿੱਚ ਵੜ ਕੇ ਉਸ ਨੂੰ ਉਜਾੜ ਦਿੰਦੇ ਸਨ।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us