Versions
PAV ਤਦ ਗਿਦਊਨ ਗਿਆ ਅਤੇ ਉਹ ਨੇ ਇੱਕ ਪਠੋਰਾ ਅਤੇ ਇੱਕ ਏਫ਼ਾਹ ਆਟੇ ਦੀਆਂ ਪਤੀਰੀਆਂ ਰੋਟੀਆਂ ਪਕਾਈਆਂ ਅਤੇ ਮਾਸ ਨੂੰ ਉਹ ਨੇ ਟੋਕਰੀ ਵਿੱਚ ਧਰਿਆ ਅਤੇ ਤਰੀਰ ਇੱਕ ਦੇਗਚੇ ਵਿੱਚ ਪਾ ਕੇ ਉਸ ਦੇ ਲਈ ਬਲੂਤ ਦੇ ਬਿਰਛ ਹੇਠ ਲਿਆ ਰੱਖੀ
IRVPA ਤਦ ਗਿਦਾਊਨ ਗਿਆ ਅਤੇ ਉਸ ਨੇ ਬੱਕਰੀ ਦਾ ਇੱਕ ਬੱਚਾ ਅਤੇ ਇੱਕ ਏਫ਼ਾਹ ਆਟੇ ਦੀਆਂ ਪਤੀਰੀਆਂ ਰੋਟੀਆਂ ਪਕਾਈਆਂ ਅਤੇ ਮਾਸ ਨੂੰ ਟੋਕਰੀ ਵਿੱਚ ਰੱਖਿਆ ਅਤੇ ਤਰੀ ਨੂੰ ਇੱਕ ਭਾਂਡੇ ਵਿੱਚ ਪਾ ਕੇ ਬਲੂਤ ਦੇ ਰੁੱਖ ਹੇਠ ਉਸ ਦੇ ਲਈ ਲਿਆ ਕੇ ਰੱਖਿਆ।