Versions
PAV ਸੋ ਓਹ ਦੋਵੇਂ ਬੈਠ ਗਏ ਅਤੇ ਉਨ੍ਹਾਂ ਰਲ ਕੇ ਖਾਧਾ ਪੀਤਾ ਅਤੇ ਛੋਕਰੀ ਦੇ ਪਿਉ ਨੇ ਉਸ ਮਨੁੱਖ ਨੂੰ ਆਖਿਆ ਸੀ ਭਈ ਰਾਜ਼ੀ ਰਹੁ ਅਤੇ ਸਾਰੀ ਰਾਤ ਟਿਕੋ ਅਰ ਆਪਣੇ ਮਨ ਨੂੰ ਅਨੰਦ ਕਰੋ
IRVPA ਤਦ ਉਹ ਦੋਵੇਂ ਬੈਠ ਗਏ ਅਤੇ ਉਨ੍ਹਾਂ ਨੇ ਰਲ ਕੇ ਖਾਧਾ ਪੀਤਾ, ਫਿਰ ਇਸਤਰੀ ਦੇ ਪਿਤਾ ਨੇ ਉਸ ਮਨੁੱਖ ਨੂੰ ਕਿਹਾ, “ਇੱਕ ਰਾਤ ਹੋਰ ਇੱਥੇ ਹੀ ਰਹੋ ਅਤੇ ਆਪਣੇ ਮਨ ਨੂੰ ਅਨੰਦ ਕਰੋ।”