Bible Versions
Bible Books

Judges 19:16 (HCSB) Holman Christian Standard Bible

Versions

PAV   ਤਾਂ ਵੇਖੋ, ਸੰਧਿਆ ਵੇਲੇ ਇੱਕ ਬੁੱਢਾ ਪੈਲੀ ਵਿੱਚੋਂ ਕੰਮ ਧੰਧਾਂ ਮੁਕਾ ਕੇ ਉੱਥੇ ਨਿੱਕਲਿਆ, ਇਹ ਵੀ ਇਫ਼ਰਾਈਮ ਦੇ ਪਹਾੜ ਦਾ ਸੀ ਜੋ ਗਿਬਆਹ ਵਿੱਚ ਵੱਸਿਆ ਸੀ ਪਰ ਉੱਥੋਂ ਦੇ ਵਾਸੀ ਬਿਨਯਾਮੀਨੀ ਸਨ
IRVPA   ਤਦ ਵੇਖੋ, ਸ਼ਾਮ ਦੇ ਵੇਲੇ ਇੱਕ ਬਜ਼ੁਰਗ ਆਪਣੇ ਖੇਤ ਵਿੱਚੋਂ ਕੰਮ-ਧੰਦਾ ਮੁਕਾ ਕੇ ਉੱਥੇ ਆਇਆ, ਉਹ ਵੀ ਇਫ਼ਰਾਈਮ ਦੇ ਪਹਾੜੀ ਦੇਸ਼ ਦਾ ਸੀ, ਜੋ ਗਿਬਆਹ ਵਿੱਚ ਕੇ ਵੱਸ ਗਿਆ ਸੀ ਪਰ ਉੱਥੋਂ ਦੇ ਵਾਸੀ ਬਿਨਯਾਮੀਨੀ ਸਨ।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us