Bible Versions
Bible Books

Judges 16:27 (HCSB) Holman Christian Standard Bible

Versions

PAV   ਉਹ ਘਰ ਮਨੁੱਖਾਂ ਅਤੇ ਤੀਵੀਆਂ ਨਾਲ ਭਰਿਆ ਹੋਇਆ ਸੀ ਅਤੇ ਫਲਿਸਤੀਆਂ ਦੇ ਸਾਰੇ ਸਰਦਾਰ ਉੱਥੇ ਸਨ ਅਤੇ ਤਿੰਨ ਕੁ ਹਜ਼ਾਰ ਇਸਤ੍ਰੀਆਂ ਪੁਰਖ ਛੱਤ ਉੱਤੇ ਸਨ ਜਿਹੜੇ ਸਮਸੂਨ ਨੂੰ ਖੇਲ ਕਰਦਿਆਂ ਵੇਖਦੇ ਪਏ ਸਨ
IRVPA   ਉਹ ਘਰ ਪੁਰਸ਼ਾਂ ਅਤੇ ਇਸਤਰੀਆਂ ਨਾਲ ਭਰਿਆ ਹੋਇਆ ਸੀ, ਅਤੇ ਫ਼ਲਿਸਤੀਆਂ ਦੇ ਸਾਰੇ ਸਰਦਾਰ ਵੀ ਉੱਥੇ ਸਨ ਅਤੇ ਲੱਗਭੱਗ ਤਿੰਨ ਹਜ਼ਾਰ ਇਸਤਰੀਆਂ ਅਤੇ ਪੁਰਖ ਛੱਤ ਉੱਤੇ ਸਨ, ਜਿਹੜੇ ਸਮਸੂਨ ਨੂੰ ਤਮਾਸ਼ਾ ਕਰਦੇ ਹੋਏ ਵੇਖ ਰਹੇ ਸਨ। PEPS
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us