Bible Versions
Bible Books

Judges 16:20 (HCSB) Holman Christian Standard Bible

Versions

PAV   ਤਾਂ ਉਹ ਬੋਲੀ, ਹੇ ਸਮਸੂਨ, ਫਲਿਸਤੀ ਤੇਰੇ ਉੱਤੇ ਚੜ੍ਹ ਆਏ ਹਨ! ਉਹ ਨੀਂਦਰ ਤੋਂ ਜਾਗਿਆ ਅਰ ਉਹ ਨੇ ਆਖਿਆ, ਅੱਗੇ ਵਾਂਙੁ ਮੈਂ ਬਾਹਰ ਨਿੱਕਲ ਕੇ ਆਪਣੇ ਆਪ ਨੂੰ ਅਕੜਵਾਂਗਾ ਪਰ ਉਹ ਨੂੰ ਖਬਰ ਨਹੀਂ ਸੀ ਜੋ ਯਹੋਵਾਹ ਉਸ ਕੋਲੋਂ ਅੱਡ ਹੋ ਗਿਆ ਹੈ।।
IRVPA   ਤਾਂ ਉਸਨੇ ਕਿਹਾ, “ਹੇ ਸਮਸੂਨ, ਫ਼ਲਿਸਤੀ ਤੇਰੇ ਉੱਤੇ ਚੜ੍ਹ ਆਏ ਹਨ!” ਉਹ ਨੀਂਦ ਤੋਂ ਜਾਗਿਆ ਅਤੇ ਸੋਚਣ ਲੱਗਾ, “ਮੈਂ ਪਹਿਲਾਂ ਵਾਂਗੂੰ ਬਾਹਰ ਨਿੱਕਲ ਕੇ ਆਪਣੇ ਆਪ ਨੂੰ ਹਿਲਾ ਕੇ ਖੋਲ੍ਹ ਲਵਾਂਗਾ।” ਪਰ ਉਹ ਨਹੀਂ ਜਾਣਦਾ ਸੀ ਕਿ ਯਹੋਵਾਹ ਉਸ ਤੋਂ ਅਲੱਗ ਹੋ ਗਿਆ ਹੈ। PEPS
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us