Versions
PAV ਅਤੇ ਜੇ ਕੋਈ ਮਨੁੱਖ ਕਿਸ ਪੱਕੇ ਸ਼ਹਿਰ ਵਿੱਚ ਘਰ ਵੇਚੇ ਤਾਂ ਉਸ ਦੇ ਵੇਚਣ ਦੇ ਪਿੱਛੋਂ ਇੱਕ ਪੂਰੇ ਵਰਹੇ ਤੋੜੀ ਉਸ ਨੂੰ ਮੋੜ ਸੱਕੇਗਾ, ਇੱਕ ਪੂਰੇ ਵਰਹੇ ਤੱਕ ਉਸ ਨੂੰ ਨਿਸੰਗ ਮੋੜ ਲਵੇ
IRVPA ਜੇਕਰ ਕੋਈ ਮਨੁੱਖ ਸ਼ਹਿਰਪਨਾਹ ਵਾਲੇ ਸ਼ਹਿਰ ਵਿੱਚ ਘਰ ਵੇਚੇ ਤਾਂ ਉਸ ਨੂੰ ਵੇਚਣ ਤੋਂ ਬਾਅਦ ਉਹ ਇੱਕ ਸਾਲ ਵਿੱਚ ਉਸ ਨੂੰ ਛੁਡਾ ਸਕਦਾ ਹੈ ਅਰਥਾਤ ਪੂਰੇ ਸਾਲ ਉਸ ਮਨੁੱਖ ਕੋਲ ਉਸ ਨੂੰ ਛੁਡਾਉਣ ਦਾ ਅਧਿਕਾਰ ਹੈ।