Versions
PAV ਜੇ ਕਦੀ ਤੇਰਾ ਭਰਾ ਕੰਗਾਲ ਬਣ ਜਾਏ ਅਤੇ ਆਪਣੀ ਪੱਤੀ ਤੋਂ ਕੁਝ ਵੇਚ ਸੁੱਟੀ ਹੋਵੇ ਅਤੇ ਜੇ ਕਦੀ ਉਸ ਦਿਆਂ ਸਾਕਾਂ ਵਿੱਚੋਂ ਕੋਈ ਜਣਾ ਉਸ ਨੂੰ ਮੁੜਾਉਣ ਆਵੇ ਅਤੇ ਜੋ ਉਸ ਦੇ ਭਰਾ ਨੇ ਵੇਚ ਸੁੱਟੀ ਤਾਂ ਉਸ ਨੂੰ ਜਰੂਰ ਮੋੜ ਲਵੇ
IRVPA ਜੇ ਕਦੇ ਤੇਰਾ ਭਰਾ ਕੰਗਾਲ ਹੋ ਜਾਵੇ ਅਤੇ ਆਪਣੇ ਹਿੱਸੇ ਦੀ ਜ਼ਮੀਨ ਵਿੱਚੋਂ ਕੁਝ ਵੇਚ ਦੇਵੇ ਅਤੇ ਤਾਂ ਉਸ ਦੇ ਸਭ ਤੋਂ ਨਜ਼ਦੀਕੀ ਰਿਸ਼ਤੇਦਾਰਾਂ ਵਿੱਚੋਂ ਕੋਈ ਆ ਕੇ ਉਸ ਜ਼ਮੀਨ ਨੂੰ ਛੁਡਾ ਲਵੇ ਜੋ ਉਸ ਦੇ ਭਰਾ ਨੇ ਵੇਚੀ ਸੀ।