Versions
PAV ਤਦ ਇੱਕ ਹਲਕਾਰੇ ਨੇ ਆ ਕੇ ਇਹ ਕਹਿ ਕੇ ਉਸ ਨੂੰ ਦੱਸਿਆ, ਭਈ ਓਹ ਪਾਤਸ਼ਾਹ ਦੇ ਪੁੱਤ੍ਰਾਂ ਦੇ ਸਿਰ ਲਿਆਏ ਹਨ ਅਰ ਉਸ ਨੇ ਆਖਿਆ, ਉਨ੍ਹਾਂ ਨੂੰ ਕੱਲ ਫਜਰ ਤੀਕ ਫਾਟਕ ਦੇ ਕੋਲ ਦੋ ਢੇਰ ਲਾ ਕੇ ਰੱਖ ਛੱਡੋ
IRVPA ਤਦ ਇੱਕ ਸੰਦੇਸ਼ਵਾਹਕ ਨੇ ਆ ਕੇ ਉਸ ਨੂੰ ਦੱਸਿਆ ਕਿ ਉਹ ਰਾਜਾ ਦੇ ਪੁੱਤਰਾਂ ਦੇ ਸਿਰ ਲਿਆਏ ਹਨ ਅਤੇ ਉਸ ਨੇ ਆਖਿਆ, ਉਨ੍ਹਾਂ ਦੇ ਦੋ ਢੇਰ ਲਾ ਕੇ ਕੱਲ ਸਵੇਰ ਤੱਕ ਫਾਟਕ ਦੇ ਕੋਲ ਰੱਖੋ।