Bible Language

2 Kings 10:8 (AKJV) American King James Version

Versions

PAV   ਤਦ ਇੱਕ ਹਲਕਾਰੇ ਨੇ ਕੇ ਇਹ ਕਹਿ ਕੇ ਉਸ ਨੂੰ ਦੱਸਿਆ, ਭਈ ਓਹ ਪਾਤਸ਼ਾਹ ਦੇ ਪੁੱਤ੍ਰਾਂ ਦੇ ਸਿਰ ਲਿਆਏ ਹਨ ਅਰ ਉਸ ਨੇ ਆਖਿਆ, ਉਨ੍ਹਾਂ ਨੂੰ ਕੱਲ ਫਜਰ ਤੀਕ ਫਾਟਕ ਦੇ ਕੋਲ ਦੋ ਢੇਰ ਲਾ ਕੇ ਰੱਖ ਛੱਡੋ
IRVPA   ਤਦ ਇੱਕ ਸੰਦੇਸ਼ਵਾਹਕ ਨੇ ਕੇ ਉਸ ਨੂੰ ਦੱਸਿਆ ਕਿ ਉਹ ਰਾਜਾ ਦੇ ਪੁੱਤਰਾਂ ਦੇ ਸਿਰ ਲਿਆਏ ਹਨ ਅਤੇ ਉਸ ਨੇ ਆਖਿਆ, ਉਨ੍ਹਾਂ ਦੇ ਦੋ ਢੇਰ ਲਾ ਕੇ ਕੱਲ ਸਵੇਰ ਤੱਕ ਫਾਟਕ ਦੇ ਕੋਲ ਰੱਖੋ।