Versions
PAV ਇਸ ਲਈ ਭਈ ਪ੍ਰਭੁ ਨੇ ਅਰਾਮੀਆਂ ਦੀ ਫੌਜ ਨੂੰ ਰਥਾਂ ਦੀ ਅਵਾਜ਼ ਤੇ ਘੋੜਿਆ ਦੀ ਅਵਾਜ਼ ਤੇ ਇੱਕ ਵੱਡੇ ਲਸ਼ਕਰ ਦੀ ਅਵਾਜ਼ ਸੁਣਵਾਈ ਸੀ ਤਾਂ ਓਹ ਇੱਕ ਦੂਜੇ ਨੂੰ ਕਹਿਣ ਲੱਗੇ, ਵੇਖੋ, ਇਸਰਾਏਲ ਦੇ ਪਾਤਸ਼ਾਹ ਨੇ ਸਾਡੇ ਵਿਰੁੱਧ ਹਿੱਤਿਆਂ ਦੇ ਰਾਜਿਆਂ ਤੇ ਮਿਸਰੀਆਂ ਦੇ ਰਾਜਿਆਂ ਨੂੰ ਭਾੜੇ ਕੀਤਾ ਹੈ ਭਈ ਸਾਡੇ ਉੱਤੇ ਆ ਚੜ੍ਹਨ