Versions
PAV ਤਦ ਪਾਤਸ਼ਾਹ ਰਾਤੀਂ ਉੱਠਿਆ ਤੇ ਆਪਣੇ ਚਾਕਰਾਂ ਨੂੰ ਆਖਿਆ, ਮੈਂ ਤੁਹਾਨੂੰ ਦੱਸਦਾ ਹਾਂ ਭਈ ਅਰਾਮੀਆਂ ਨੇ ਸਾਡੇ ਨਾਲ ਕੀ ਕੀਤਾ ਹੈ। ਓਹਨਾਂ ਨੂੰ ਪਤਾ ਸੀ ਭਈ ਅਸੀਂ ਭੁੱਖੇ ਹਾਂ ਸੋ ਓਹ ਇਹ ਆਖ ਕੇ ਡੇਰਿਓਂ ਨਿੱਕਲ ਕੇ ਵਾਹਣ ਵਿੱਚ ਲੁਕਣ ਲਈ ਗਏ ਹਨ ਭਈ ਜਦੋਂ ਅਸੀਂ ਜੀਉਂਦਿਆਂ ਨੂੰ ਫੜ ਲੈਣ ਐਉਂ ਓਹ ਫੇਰ ਸ਼ਹਿਰ ਵਿੱਚ ਆ ਵੜਨਗੇ