Versions
PAV ਅਤੇ ਜਦ ਯੋਸੀਯਾਹ ਮੁੜਿਆ ਅਰ ਉਹ ਕਬਰਾਂ ਜੋ ਪਹਾੜ ਵਿੱਚ ਸਨ ਡਿੱਠੀਆ ਤਾਂ ਉਹ ਨੇ ਲੋਕ ਘੱਲ ਕੇ ਕਬਰਾਂ ਉੱਚੋਂ ਹੱਡੀਆਂ ਕਢਵਾਈਆਂ ਅਰ ਜਗਵੇਦੀ ਉੱਤੇ ਉਨ੍ਹਾਂ ਨੂੰ ਸਾੜ ਕੇ ਉਸ ਨੂੰ ਭਰਿਸ਼ਟ ਕੀਤਾ। ਏਹ ਯਹੋਵਾਹ ਦੇ ਬਚਨ ਦੇ ਅਨੁਸਾਰ ਹੋਇਆ ਜਿਹ ਦਾ ਪਰਮੇਸ਼ੁਰ ਦੇ ਜਨ ਨੇ ਪਰਚਾਰ ਕੀਤਾ ਜਿਸ ਨੇ ਇਨ੍ਹਾਂ ਵਾਰਤਾਂ ਦਾ ਭੀ ਪਰਚਾਰ ਕੀਤਾ ਸੀ