|
|
1. ਯਿਸੂ ਜੈਤੂਨ ਦੇ ਪਹਾਡ਼ ਵੱਲ ਨੂੰ ਤੁਰ ਪਿਆ।
|
1. G1161 Jesus G2424 went G4198 unto G1519 the G3588 mount G3735 of Olives G1636 .
|
2. ਸਵੇਰ-ਸਾਰ ਯਿਸੂ ਮੰਦਰ ਨੂੰ ਮੁਡ਼ਿਆ ਅਤੇ ਸਾਰੇ ਲੋਕ ਯਿਸੂ ਕੋਲ ਆਏ।
|
2. And G1161 early in the morning G3722 he came G3854 again G3825 into G1519 the G3588 temple G2411 , and G2532 all G3956 the G3588 people G2992 came G2064 unto G4314 him G846 ; and G2532 he sat down G2523 , and taught G1321 them G846 .
|
3. ਯਿਸੂ ਉਥੇ ਬੈਠਿਆ ਅਤੇ ਉਨ੍ਹਾਂ ਨੂੰ ਉਪਦੇਸ਼ ਦਿੱਤਾ। ਨੇਮ ਦੇ ਪ੍ਰਚਾਰਕ ਅਤੇ ਫ਼ਰੀਸੀ ਉਥੇ ਇੱਕ ਔਰਤ ਨੂੰ ਯਿਸੂ ਕੋਲ ਲੈ ਆਏ ਜੋ ਕਿ ਬਦਕਾਰੀ ਕਰਦਿਆਂ ਫ਼ਡ਼ੀ ਗਈ ਸੀ। ਉਨ੍ਹਾਂ ਯਹੂਦੀਆਂ ਨੇ ਉਸ ਔਰਤ ਨੂੰ ਲੋਕਾਂ ਸਾਮ੍ਹਣੇ ਖਡ਼ੇ ਹੋਣ ਲਈ ਮਜਬੂਰ ਕੀਤਾ।
|
3. And G1161 the G3588 scribes G1122 and G2532 Pharisees G5330 brought G71 unto G4314 him G846 a woman G1135 taken G2638 in G1722 adultery G3430 ; and G2532 when they had set G2476 her G846 in G1722 the midst G3319 ,
|
4. ਉਨ੍ਹਾਂ ਨੇ ਯਿਸੂ ਨੂੰ ਆਖਿਆ, “ਗੁਰੂ! ਇਹ ਔਰਤ ਉਦੋਂ ਫ਼ਡ਼ੀ ਗਈ ਜਦੋਂ ਇਹ ਬਦਕਾਰੀ ਕਰ ਰਹੀ ਸੀ?
|
4. They say G3004 unto him G846 , Master G1320 , this G3778 woman G1135 was taken G2638 in adultery G3431 , in the very act G1888 .
|
5. ਸ਼ਰ੍ਹਾ ਵਿੱਚ, ਮੂਸਾ ਨੇ ਹੁਕਮ ਦਿੱਤਾ ਹੈ ਕਿ ਅਜਿਹੀਆਂ ਔਰਤਾਂ ਨੂੰ ਪੱਥਰਾਂ ਨਾਲ ਮਾਰ ਦੇਣਾ ਚਾਹੀਦਾ ਹੈ। ਸਾਨੂੰ ਦੱਸੋ ਸਾਨੂੰ ਕੀ ਕਰਨਾ ਚਾਹੀਦਾ?”
|
5. Now G1161 Moses G3475 in G1722 the G3588 law G3551 commanded G1781 us G2254 , that such G5108 should be stoned G3036 : but G3767 what G5101 sayest G3004 thou G4771 ?
|
6. ਯਹੂਦੀ ਉਸਨੂੰ ਚਲਾਕੀ ਨਾਲ ਫ਼ਸਾਉਣ ਲਈ ਇਹ ਸਵਾਲ ਪੁਛ ਰਹੇ ਸਨ ਤਾਂ ਕਿ ਉਹ ਕੁਝ ਗਲਤ ਆਖੇ। ਉਹ ਉਸਦੇ ਖਿਲਾਫ ਕੋਈ ਦੋਸ਼ ਮਢ਼ਨਾ ਚਾਹੁੰਦੇ ਸਨ। ਪਰ ਯਿਸੂ ਥੱਲੇ ਝੁਕਿਆ ਅਤੇ ਜ਼ਮੀਨ ਤੇ ਆਪਣੀ ਉਂਗਲ ਨਾਲ ਕੁਝ ਲਿਖਣ ਲੱਗ ਪਿਆ।
|
6. G1161 This G5124 they said G3004 , tempting G3985 him G846 , that G2443 they might have G2192 to accuse G2723 him G846 . But G1161 Jesus G2424 stooped G2955 down G2736 , and with his finger G1147 wrote G1125 on G1519 the G3588 ground G1093 , as though he heard G4364 them not G3361 .
|
7. ਯਹੂਦੀਆਂ ਨੇ ਲਗਾਤਾਰ ਉਸਨੂੰ ਇਹ ਸਵਾਲ ਪੁੱਛਿਆ ਤਾਂ ਯਿਸੂ ਸਿਧਾ ਹੋਇਆ ਅਤੇ ਆਖਿਆ, “ਕੀ ਇਥੇ ਕੋਈ ਅਜਿਹਾ ਮਨੁੱਖ ਹੈ ਜਿਸਨੇ ਕਦੇ ਕੋਈ ਪਾਪ ਨਹੀਂ ਕੀਤਾ ਉਹ ਮਨੁੱਖ ਇਸ ਉੱਪਰ ਪਹਿਲਾ ਪੱਥਰ ਮਾਰ ਸਕਦਾ ਹੈ।”
|
7. So G1161 when G5613 they continued G1961 asking G2065 him G846 , he lifted up G352 himself , and said G2036 unto G4314 them G846 , He that is without sin G361 among you G5216 , let him first G4413 cast G906 a stone G3037 at G1909 her G846 .
|
8. ਤਾਂ ਉਹ ਫ਼ੇਰ ਥੱਲੇ ਝੁਕਿਆ ਅਤੇ ਧਰਾਤਲ ਤੇ ਕੁਝ ਲਿਖਣ ਲੱਗ ਪਿਆ।
|
8. And G2532 again G3825 he stooped G2955 down G2736 , and wrote G1125 on G1519 the G3588 ground G1093 .
|
9. ਜੋ ਯਿਸੂ ਨੇ ਆਖਿਆ ਲੋਕਾਂ ਨੇ ਸੁਣਿਆ ਅਤੇ ਉਹ ਇੱਕ-ਇੱਕ ਕਰਕੇ ਵਿਦਾ ਹੋਣ ਲੱਗੇ। ਸਭ ਤੋਂ ਪਹਿਲਾਂ ਬਜ਼ੁਰਗ ਲੋਕ ਗਏ ਫ਼ਿਰ ਹੋਰ ਸਾਰੇ ਲੋਕ ਵੀ ਵਿਦਾ ਹੋ ਗਏ। ਯਿਸੂ ਇਕੱਲਾ ਉਸ ਔਰਤ ਨਾਲ ਬਚਿਆ ਜੋ ਕਿ ਉਸਦੇ ਸਾਮ੍ਹਣੇ ਖਡ਼ੀ ਸੀ।
|
9. And G1161 they which heard G191 it, being G2532 convicted G1651 by G5259 their own conscience G4893 , went out G1831 one by one G1527 , beginning G756 at G575 the G3588 eldest G4245 , even unto G2193 the G3588 last G2078 : and G2532 Jesus G2424 was left G2641 alone G3441 , and G2532 the G3588 woman G1135 standing G2476 in G1722 the midst G3319 .
|
10. ਯਿਸੂ ਨੇ ਉਸ ਔਰਤ ਨੂੰ ਵੇਖਿਆ ਅਤੇ ਆਖਣ ਲੱਗਾ, “ਹੇ ਔਰਤ, ਉਹ ਕਿਥੇ ਹਨ? ਕੀ ਕਿਸੇ ਨੇ ਵੀ ਤੈਨੂੰ ਦੋਸ਼ੀ ਕਰਾਰ ਨਹੀਂ ਦਿੱਤਾ?”
|
10. When G1161 Jesus G2424 had lifted up G352 himself, and G2532 saw G2300 none G3367 but G4133 the G3588 woman G1135 , he said G2036 unto her G846 , Woman G1135 , where G4226 are G1526 those G1565 thine G4675 accusers G2725 ? hath no man G3762 condemned G2632 thee G4571 ?
|
11. ਉਸ ਔਰਤ ਨੇ ਉੱਤਰ ਦਿੱਤਾ, “ਨਹੀਂ, ਸ਼੍ਰੀਮਾਨ ਜੀ! ਮੈਨੂੰ ਕਿਸੇ ਨੇ ਵੀ ਦੋਸ਼ੀ ਕਰਾਰ ਨਹੀਂ ਦਿੱਤਾ।” ਫਿਰ ਯਿਸੂ ਨੇ ਆਖਿਆ, “ਤਾਂ ਮੈਂ ਵੀ ਤੇਰਾ ਦੋਸ਼ੀ ਹੋਣ ਦਾ ਨਿਰਣਾ ਨਹੀਂ ਕਰਦਾ। ਹੁਣ ਤੂੰ ਜਾ ਸਕਦੀ ਹੈਂ ਪਰ ਭਵਿਖ ਵਿੱਚ ਹੋਰ ਵਧੇਰੇ ਪਾਪ ਨਾ ਕਰੀਂ।”
|
11. G1161 She G3588 said G2036 , No man G3762 , Lord G2962 . And G1161 Jesus G2424 said G2036 unto her G846 , Neither G3761 do I G1473 condemn G2632 thee G4571 : go G4198 , and G2532 sin G264 no more G3371 .
|
12. ਬਾਦ ਵਿੱਚ ਯਿਸੂ ਨੇ ਮੁਡ਼ ਲੋਕਾਂ ਨਾਲ ਗੱਲ ਕੀਤੀ ਅਤੇ ਕਿਹਾ, “ਮੈਂ ਦੁਨੀਆਂ ਦਾ ਚਾਨਣ ਹਾਂ। ਉਹ ਮਨੁੱਖ ਜੋ ਮੇਰਾ ਅਨੁਸਰਣ ਕਰਦਾ, ਉਹ ਕਦੇ ਵੀ ਹਨੇਰਿਆਂ ਵਿੱਚ ਨਹੀਂ ਜੀਵੇਗਾ ਸਗੋਂ ਉਸ ਕੋਲ ਜੀਵਨ ਦੀ ਰੋਸ਼ਨੀ ਹੋਵੇਗੀ।”
|
12. Then G3767 spake G2980 Jesus G2424 again G3825 unto them G846 , saying G3004 , I G1473 am G1510 the G3588 light G5457 of the G3588 world G2889 : he that followeth G190 me G1698 shall not G3364 walk G4043 in G1722 darkness G4653 , but G235 shall have G2192 the G3588 light G5457 of life G2222 .
|
13. ਪਰ ਫਰੀਸੀਆਂ ਨੇ ਯਿਸੂ ਨੂੰ ਕਿਹਾ, “ਜਦੋਂ ਤੂੰ ਆਪਣੇ-ਆਪ ਬਾਰੇ ਇਹ ਗੱਲਾਂ ਆਖਦਾ ਹੈਂ ਤਾ ਸਿਰਫ ਤੂੰ ਹੀ ਹੈਂ, ਜੋ ਇਹ ਆਖਦਾ ਕਿ ਇਹ ਸੱਚ ਹੈ, ਇਸ ਲਈ ਅਸੀਂ ਉਹ ਨਹੀਂ ਕਬੂਲ ਸਕਦੇ ਜੋ ਤੂੰ ਆਖ ਰਿਹਾ ਹੈਂ।”
|
13. The G3588 Pharisees G5330 therefore G3767 said G2036 unto him G846 , Thou G4771 bearest record G3140 of G4012 thyself G4572 ; thy G4675 record G3141 is G2076 not G3756 true G227 .
|
14. ਯਿਸੂ ਨੇ ਜਵਾਬ ਦਿੱਤਾ, “ਹਾਂ ਮੈਂ ਆਪਣੇ ਆਪ ਬਾਰੇ ਅਜਿਹੀਆਂ ਗੱਲਾਂ ਆਖ ਰਿਹਾ ਹਾਂ ਅਤੇ ਇਹ ਸੱਚ ਨੇ ਕਿਉਂਕਿ ਮੈਂ ਜਾਣਦਾ ਹਾਂ ਕਿ ਮੈਂ ਕਿਥੋਂ ਆਇਆ ਹਾਂ ਅਤੇ ਕਿਥੇ ਜਾਵਾਂਗਾ। ਪਰ ਤੁਸੀਂ ਨਹੀਂ ਜਾਣਦੇ ਕਿ ਮੈਂ ਕਿਥੋ ਆਇਆ ਅਤੇ ਕਿਥੇ ਜਾਵਾਂਗਾ।
|
14. Jesus G2424 answered G611 and G2532 said G2036 unto them G846 , Though G2579 I G1473 bear record G3140 of G4012 myself G1683 , yet my G3450 record G3141 is G2076 true G227 : for G3754 I know G1492 whence G4159 I came G2064 , and G2532 whither G4226 I go G5217 ; but G1161 ye G5210 cannot tell G1492 G3756 whence G4159 I come G2064 , and G2532 whither G4226 I go G5217 .
|
15. ਤੁਸੀਂ ਲੋਕ ਮਾਨਵੀ ਦਰਜੇ ਦੇ ਅਧਾਰ ਤੇ ਮੇਰਾ ਨਿਰਣਾ ਕਰਦੇ ਹੋ, ਪਰ ਮੈਂ ਕਿਸੇ ਦਾ ਨਿਰਣਾ ਨਹੀਂ ਕਰਦਾ।
|
15. Ye G5210 judge G2919 after G2596 the G3588 flesh G4561 ; I G1473 judge G2919 no man G3762 .
|
16. ਪਰ ਜੇ ਮੈਂ ਨਿਰਣਾ ਕਰਾਂ ਤਾਂ ਮੇਰਾ ਨਿਰਣਾ ਸੱਚਾ ਹੋਵੇਗਾ, ਕਿਉਂਕਿ ਮੈਂ ਇਕੱਲਾ ਨਹੀਂ ਹਾਂ, ਪਿਤਾ ਜਿਸਨੇ ਮੈਨੂੰ ਭੇਜਿਆ ਮੇਰੇ ਨਾਲ ਹੈ।
|
16. And G2532 yet G1161 if G1437 I G1473 judge G2919 , my G1699 judgment G2920 is G2076 true G227 : for G3754 I am G1510 not G3756 alone G3441 , but G235 I G1473 and G2532 the G3588 Father G3962 that sent G3992 me G3165 .
|
17. ਤੁਹਾਡੀ ਸ਼ਰ੍ਹਾ ਵਿੱਚ ਵੀ ਇਹ ਲਿਖਿਆ ਹੋਇਆ ਹੈ ਕਿ ਦੋ ਮਨੁੱਖਾਂ ਦੀ ਗਵਾਹੀ ਜਾਇਜ਼ ਹੈ।
|
17. It is G2532 also G1161 written G1125 in G1722 your G5212 law G3551 , that G3754 the G3588 testimony G3141 of two G1417 men G444 is G2076 true G227 .
|
18. ਮੈਂ ਆਪਣੇ ਪਖ ਉੱਤੇ ਗਵਾਹੀ ਦਿੰਦਾ ਹਾਂ ਅਤੇ ਮੇਰਾ ਪਿਤਾ, ਜਿਸਨੇ ਮੈਨੂੰ ਭੇਜਿਆ ਹੈ, ਵੀ ਮੇਰੇ ਪਖ ਉੱਤੇ ਗਵਾਹੀ ਦਿੰਦਾ ਹੈ।”
|
18. I G1473 am G1510 one that bear witness G3140 of G4012 myself G1683 , and G2532 the G3588 Father G3962 that G3588 sent G3992 me G3165 beareth witness G3140 of G4012 me G1700 .
|
19. ਲੋਕਾਂ ਨੇ ਪੁੱਛਿਆ, “ਤੇਰਾ ਪਿਤਾ ਕਿਥੇ ਹੈ?” ਯਿਸੂ ਨੇ ਆਖਿਆ, “ਤੁਸੀਂ ਮੈਨੂੰ ਜਾਂ ਮੇਰੇ ਪਿਤਾ ਨੂੰ ਨਹੀਂ ਜਾਣਦੇ। ਪਰ ਜੇ ਤੁਸੀਂ ਮੈਨੂੰ ਜਾਣਦੇ ਹੁੰਦੇ ਤਾਂ ਤੁਸੀਂ ਮੇਰੇ ਪਿਤਾ ਨੂੰ ਵੀ ਜਾਣ ਜਾਂਦੇ।”
|
19. Then G3767 said G3004 they unto him G846 , Where G4226 is G2076 thy G4675 Father G3962 ? Jesus G2424 answered G611 , Ye neither G3777 know G1492 me G1691 , nor G3777 my G3450 Father G3962 : if G1487 ye had known G1492 me G1691 , ye should have known G1492 G302 my G3450 Father G3962 also G2532 .
|
20. ਯਿਸੂ ਨੇ ਇਹ ਗੱਲਾਂ ਉਦੋਂ ਆਖੀਆਂ ਜਦੋਂ ਉਹ ਮੰਦਰ ਦੇ ਇਲਾਕੇ ਵਿੱਚ ਉਪਦੇਸ਼ ਦੇ ਰਿਹਾ ਸੀ। ਜਦੋਂ ਉਹ ਚਢ਼ਾਵੇ ਦੀ ਪੇਟੀ ਕੋਲ ਪ੍ਰਚਾਰ ਦੇ ਰਿਹਾ ਸੀ ਪਰ ਕਿਸੇ ਵੀ ਮਨੁੱਖ ਨੇ ਉਸਨੂੰ ਗਿਰਫਤਾਰ ਨਹੀਂ ਕੀਤਾ ਕਿਉਂਕਿ ਅਜੇ ਯਿਸੂ ਦਾ ਸਹੀ ਵੇਲਾ ਨਹੀਂ ਸੀ ਆਇਆ।
|
20. These G5023 words G4487 spake G2980 Jesus G2424 in G1722 the G3588 treasury G1049 , as he taught G1321 in G1722 the G3588 temple G2411 : and G2532 no man G3762 laid hands on G4084 him G846 ; for G3754 his G846 hour G5610 was not yet G3768 come G2064 .
|
21. ਯਿਸੂ ਨੇ ਫੇਰ ਲੋਕਾਂ ਨੂੰ ਆਖਿਆ, “ਮੈਂ ਤੁਹਾਨੂੰ ਛੱਡ ਦੇਵਾਂਗਾ ਅਤੇ ਤੁਸੀਂ ਮੈਨੂੰ ਲਭੋਂਗੇ, ਪਰ ਤੁਸੀਂ ਆਪਣੇ ਪਾਪਾਂ ਵਿੱਚ ਮਰ ਜਾਵੋਂਗੇ। ਤੁਸੀਂ ਉਸ ਜਗ੍ਹਾ ਨਹੀਂ ਆ ਸਕਦੇ, ਜਿਥੇ ਮੈਂ ਜਾ ਰਿਹਾ ਹਾਂ।”
|
21. Then G3767 said G2036 Jesus G2424 again G3825 unto them G846 , I G1473 go my way G5217 , and G2532 ye shall seek G2212 me G3165 , and G2532 shall die G599 in G1722 your G5216 sins G266 : whither G3699 I G1473 go G5217 , ye G5210 cannot G1410 G3756 come G2064 .
|
22. ਫੇਰ ਯਹੂਦੀ ਆਪਸ ਵਿੱਚ ਬੋਲੇ, “ਕੀ ਯਿਸੂ ਆਪਣੇ-ਆਪ ਨੂੰ ਮਾਰ ਲਵੇਗਾ? ਕਿਉਂ ਜੋ ਉਸਨੇ ਆਖਿਆ ਹੈ, ‘ਤੁਸੀਂ ਉਸ ਜਗ੍ਹਾ ਨਹੀਂ ਆ ਸਕਦੇ ਜਿਥੇ ਮੈਂ ਜਾ ਰਿਹਾ ਹਾਂ। ਉਥੇ ਤੁਸੀਂ ਨਹੀਂ ਪਹੁੰਚ ਸਕਦੇ।”‘
|
22. Then G3767 said G3004 the G3588 Jews G2453 , Will G3385 he kill G615 himself G1438 ? because G3754 he saith G3004 , Whither G3699 I G1473 go G5217 , ye G5210 cannot G1410 G3756 come G2064 .
|
23. ਪਰ ਯਿਸੂ ਨੇ ਉਨ੍ਹਾਂ ਲੋਕਾਂ ਨੂੰ ਆਖਿਆ, “ਤੁਸੀਂ ਥਲਿਉਂ ਹੋ ਪਰ ਮੈਂ ਉੱਪਰੋਂ ਹਾਂ। ਤੁਸੀਂ ਇਸ ਦੁਨੀਆਂ ਨਾਲ ਸੰਬੰਧਿਤ ਹੋ ਪਰ ਮੈਂ ਇਸ ਦੁਨੀਆਂ ਨਾਲ ਸੰਬੰਧਿਤ ਨਹੀਂ ਹਾਂ।
|
23. And G2532 he said G2036 unto them G846 , Ye G5210 are G2075 from G1537 beneath G2736 ; I G1473 am G1510 from G1537 above G507 : ye G5210 are G2075 of G1537 this G5127 world G2889 ; I G1473 am G1510 not G3756 of G1537 this G5127 world G2889 .
|
24. ਇਸ ਲਈ ਮੈਂ ਤੁਹਾਨੂੰ ਆਖਿਆ ਸੀ ਕਿ ਤੁਸੀਂ ਆਪਣੇ ਪਾਪਾਂ ਸੰਗ ਮਰੋਂਗੇ। ਹਾਂ, ਜੇਕਰ ਤੁਸੀਂ ਵਿਸ਼ਵਾਸ ਨਹੀਂ ਕਰੋਂਗ਼ੇ ਕਿ ਮੈਂ ਉਹ ਹਾਂ, ਤਾਂ ਤੁਸੀਂ ਆਪਣੇ ਪਾਪਾਂ ਵਿੱਚ ਮਰ ਜਾਵੋਂਗੇ।”
|
24. I said G2036 therefore G3767 unto you G5213 , that G3754 ye shall die G599 in G1722 your G5216 sins G266 : for G1063 if G1437 ye believe G4100 not G3361 that G3754 I G1473 am G1510 he, ye shall die G599 in G1722 your G5216 sins G266 .
|
25. ਤਾਂ ਉਨ੍ਹਾਂ ਨੇ ਆਖਿਆ “ਤੂੰ ਕੌਣ ਹੈਂ?” ਯਿਸੂ ਨੇ ਜਵਾਬ ਦਿੱਤਾ, “ਮੈਂ ਉਹੀ ਹਾਂ ਜੋ ਮੈਂ ਤੁਹਾਨੂੰ ਮੁਢੋਂ ਕਹਿੰਦਾ ਆ ਰਿਹਾ ਹਾਂ।
|
25. Then G3767 said G3004 they unto him G846 , Who G5101 art G1488 thou G4771 ? And G2532 Jesus G2424 saith G2036 unto them G846 , Even G2532 the same that G3748 I said G2980 unto you G5213 from the G3588 beginning G746 .
|
26. ਮੇਰੇ ਕੋਲ ਤੁਹਾਡੇ ਨਿਰਣੇ ਕਰਨ ਅਤੇ ਬੋਲਣ ਲਈ ਬਹੁਤ ਸਾਰੀਆਂ ਗੱਲਾਂ ਹਨ। ਉਹ ਇੱਕ ਜਿਸ ਨੇ ਮੈਨੂੰ ਭੇਜਿਆ, ਸੱਚ ਬੋਲਦਾ ਹੈ ਅਤੇ ਮੈਂ ਲੋਕਾਂ ਨੂੰ ਉਹ ਗੱਲਾਂ ਦੱਸਦਾ ਹਾਂ ਜੋ ਮੈਂ ਉਸਤੋਂ ਸੁਣੀਆਂ ਹਨ।”
|
26. I have G2192 many things G4183 to say G2980 and G2532 to judge G2919 of G4012 you G5216 : but G235 he that sent G3992 me G3165 is G2076 true G227 ; and I G2504 speak G3004 to G1519 the G3588 world G2889 those things G5023 which G3739 I have heard G191 of G3844 him G846 .
|
27. ਲੋਕ ਉਹ ਨਾ ਸਮਝ ਸਕੇ ਕਿ ਯਿਸੂ ਉਨ੍ਹਾਂ ਨਾਲ ਪਿਤਾ ਬਾਰੇ ਗੱਲ ਕਰ ਰਿਹਾ ਸੀ।
|
27. They understood G1097 not G3756 that G3754 he spake G3004 to them G846 of the G3588 Father G3962 .
|
28. ਤਾਂ ਯਿਸੂ ਨੇ ਲੋਕਾਂ ਆਖਿਆ, “ਜਦੋਂ ਤੁਸੀਂ ਮਨੁੱਖ ਦੇ ਪੁੱਤਰ ਨੂੰ ਉੱਚਾ ਚੁੱਕੋਂਗੇ ਤਾਂ ਤੁਸੀਂ ਜਾਣ ਜਾਵੋਂਗ਼ੇ ਕਿ ਮੈਂ ਉਹ ਹਾਂ। ਅਤੇ ਤੁਸੀਂ ਜਾਣ ਜਾਵੋਂਗੇ ਕਿ ਮੈਂ ਕੁਝ ਵੀ ਆਪਣੇ ਅਧਿਕਾਰ ਨਾਲ ਨਹੀਂ ਕਰਦਾ। ਅਤੇ ਤੁਸੀਂ ਜਾਣ ਜਾਵੋਂਗੇ ਕਿ ਮੈਂ ਉਹੀ ਬੋਲਦਾ ਹਾਂ ਜੋ ਕੁਝ ਮੇਰੇ ਪਿਤਾ ਨੇ ਮੈਨੂੰ ਸਿਖਾਇਆ ਹੈ।
|
28. Then G3767 said G2036 Jesus G2424 unto them G846 , When G3752 ye have lifted up G5312 the G3588 Son G5207 of man G444 , then G5119 shall ye know G1097 that G3754 I G1473 am G1510 he, and G2532 that I do G4160 nothing G3762 of G575 myself G1683 ; but G235 as G2531 my G3450 Father G3962 hath taught G1321 me G3165 , I speak G2980 these things G5023 .
|
29. ਉਹ ਜਿਸਨੇ ਮੈਨੂੰ ਭੇਜਿਆ ਮੇਰੇ ਨਾਲ ਹੈ। ਮੈਂ ਹਮੇਸ਼ਾ ਉਹੀ ਕਰਦਾ ਹਾਂ ਜੋ ਉਹ ਪਸੰਦ ਕਰਦਾ ਹੈ, ਇਸ ਲਈ ਉਸਨੇ ਮੈਨੂੰ ਇਕੱਲਾ ਨਹੀਂ ਛਡਿਆ।”
|
29. And G2532 he that sent G3992 me G3165 is G2076 with G3326 me G1700 : the G3588 Father G3962 hath not G3756 left G863 me G3165 alone G3441 ; for G3754 I G1473 do G4160 always G3842 those things that please G701 him G846 .
|
30. ਜ੍ਜਦੋਂ ਯਿਸੂ ਅਜਿਹੀਆਂ ਗੱਲਾਂ ਆਖ ਰਿਹਾ ਸੀ, ਤਾਂ ਬਹੁਤ ਲੋਕਾਂ ਨੇ ਉਸ ਵਿੱਚ ਵਿਸ਼ਵਾਸ ਕੀਤਾ।
|
30. As he G846 spake G2980 these words G5023 , many G4183 believed G4100 on G1519 him G846 .
|
31. ਤਾਂ ਯਿਸੂ ਨੇ ਉਨ੍ਹਾਂ ਯਹੂਦੀਆਂ ਨੂੰ ਆਖਿਆ ਜੋ ਉਸ ਵਿੱਚ ਨਿਹਚਾ ਰਖਦੇ ਸਨ, “ਜੇਕਰ ਤੁਸੀਂ ਮੇਰੇ ਉਪਦੇਸ਼ ਨੂੰ ਮੰਨੋਂਗੇ ਤਾਂ ਤੁਸੀਂ ਮੇਰੇ ਅਸਲੀ ਚੇਲੇ ਹੋ।
|
31. Then G3767 said G3004 Jesus G2424 to G4314 those Jews G2453 which believed G4100 on him G846 , If G1437 ye G5210 continue G3306 in G1722 my G1699 word G3056 , then are G2075 ye my G3450 disciples G3101 indeed G230 ;
|
32. ਤਦ ਤੁਸੀਂ ਸੱਚ ਨੂੰ ਜਾਣ ਜਾਵੋਂਗੇ ਅਤੇ ਉਹੀ ਸੱਚ ਤੁਹਾਨੂੰ ਮੁਕਤ ਕਰ ਦੇਵੇਗਾ।”
|
32. And G2532 ye shall know G1097 the G3588 truth G225 , and G2532 the G3588 truth G225 shall make you free G1659 G5209 .
|
33. ਯਹੂਦੀਆਂ ਨੇ ਜਵਾਬ ਦਿੱਤਾ, “ਅਸੀਂ ਅਬਰਾਹਾਮ ਦੀ ਅੰਸ਼ ਹਾਂ। ਅਸੀਂ ਕਦੇ ਵੀ ਕਿਸੇ ਦੇ ਸੇਵਕ ਨਹੀਂ ਰਹੇ ਫਿਰ ਤੂੰ ਕਿਉਂ ਕਹਿੰਨਾ ਕਿ ਅਸੀਂ ਮੁਕਤ ਹੋ ਜਾਵਾਂਗੇ?”
|
33. They answered G611 him G846 , We be G2070 Abraham G11 's seed G4690 , and G2532 were never in bondage G1398 G4455 to any man G3762 : how G4459 sayest G3004 thou G4771 , Ye shall be made G1096 free G1658 ?
|
34. ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਹਰੇਕ ਉਹ, ਜਿਹਡ਼ਾ ਪਾਪ ਕਰਦਾ ਰਹਿੰਦਾ, ਉਹ ਪਾਪ ਦਾ ਗੁਲਾਮ ਹੈ।
|
34. Jesus G2424 answered G611 them G846 , Verily G281 , verily G281 , I say G3004 unto you G5213 , Whosoever G3956 committeth G4160 sin G266 is G2076 the servant G1401 of sin G266 .
|
35. ਇੱਕ ਗੁਲਾਮ ਹਮੇਸ਼ਾ ਵਾਸਤੇ ਪਰਿਵਾਰ ਨਾਲ ਨਹੀਂ ਰਹਿੰਦਾ ਪਰ ਇੱਕ ਪੁੱਤਰ ਹਮੇਸ਼ਾ ਪਰਿਵਾਰ ਨਾਲ ਰਹਿੰਦਾ ਹੈ।
|
35. And G1161 the G3588 servant G1401 abideth G3306 not G3756 in G1722 the G3588 house G3614 forever G1519 G165 : but the G3588 Son G5207 abideth G3306 ever G1519 G165 .
|
36. ਇਸ ਲਈ ਜੇਕਰ ਤੁਹਾਨੂੰ ਪੁੱਤਰ ਅਜ਼ਾਦ ਕਰ ਦਿੰਦਾ ਹੈ ਤਾਂ ਤੁਸੀਂ ਸੱਚ-ਮੁੱਚ ਆਜ਼ਾਦ ਹੋ ਜਾਵੋਂਗੇ।
|
36. If G1437 the G3588 Son G5207 therefore G3767 shall make you free G1659 G5209 , ye shall be G2071 free G1658 indeed G3689 .
|
37. ਮੈਂ ਜਾਣਦਾ ਹਾਂ ਕਿ ਤੁਸੀਂ ਅਬਰਾਹਾਮ ਦੀ ਅੰਸ਼ ਹੋ। ਪਰ ਤੁਸੀਂ ਮੈਨੂੰ ਮਾਰਨਾ ਚਾਹੁੰਦੇ ਹੋ ਕਿਉਂਕਿ ਤੁਸੀਂ ਮੇਰੇ ਉਪਦੇਸ਼ ਨੂੰ ਕਬੂਲਣ ਲਈ ਰਾਜੀ ਨਹੀਂ ਹੋ।
|
37. I know G1492 that G3754 ye are G2075 Abraham G11 's seed G4690 ; but G235 ye seek G2212 to kill G615 me G3165 , because G3754 my G1699 word G3056 hath no place G5562 G3756 in G1722 you G5213 .
|
38. ਮੈਂ ਤੁਹਾਨੂੰ ਉਹੀ ਕੁਝ ਆਖ ਰਿਹਾ ਹਾਂ ਜੋ ਮੇਰੇ ਪਿਤਾ ਨੇ ਮੈਨੂੰ ਦਰਸਾਇਆ ਹੈ। ਪਰ ਤੁਸੀਂ ਉਹ ਕੁਝ ਕਰਦੇ ਹੋ ਜੋ ਤੁਹਾਡੇ ਪਿਤਾ ਨੇ ਤੁਹਾਨੂੰ ਕਰਨ ਵਾਸਤੇ ਕਿਹਾ ਹੈ।”
|
38. I G1473 speak G2980 that which G3739 I have seen G3708 with G3844 my G3450 Father G3962 : and G2532 ye G5210 do G4160 that which G3739 ye have G3767 seen G3708 with G3844 your G5216 father G3962 .
|
39. ਯਹੂਦੀਆਂ ਨੇ ਕਿਹਾ, “ਸਾਡਾ ਪਿਤਾ ਅਬਰਾਹਾਮ ਹੈ।” ਯਿਸੂ ਨੇ ਆਖਿਆ, “ਜੇਕਰ ਸੱਚ ਮੁੱਚ ਤੁਸੀਂ ਅਬਰਾਹਾਮ ਦੀ ਅੰਸ਼ ਹੁੰਦੇ, ਤਾਂ ਤੁਸੀਂ ਉਹੀ ਕਰਨੀਆਂ ਕਰਦੇ ਜੋ ਅਬਰਾਹਾਮ ਨੇ ਕੀਤੀ।
|
39. They answered G611 and G2532 said G2036 unto him G846 , Abraham G11 is G2076 our G2257 father G3962 . Jesus G2424 saith G3004 unto them G846 , If G1487 ye were G2258 Abraham G11 's children G5043 , ye would do G4160 G302 the G3588 works G2041 of Abraham G11 .
|
40. ਮੈਂ ਉਹ ਹਾਂ ਜਿਸਨੇ ਤੁਹਾਨੂੰ ਸੱਚ ਦਸਿਆ, ਜਿਹਡ਼ਾ ਮੈਂ ਪਰਮੇਸ਼ੁਰ ਤੋਂ ਸੁਣਿਆ, ਪਰ ਤੁਸੀਂ ਮੈਨੂੰ ਮਾਰ ਦੇਣਾ ਚਾਹੁੰਦੇ ਹੋ। ਅਬਰਾਹਾਮ ਨੇ ਤਾਂ ਅਜਿਹਾ ਕੁਝ ਨਹੀਂ ਸੀ ਕੀਤਾ
|
40. But G1161 now G3568 ye seek G2212 to kill G615 me G3165 , a man G444 that G3739 hath told G2980 you G5213 the G3588 truth G225 , which G3739 I have heard G191 of G3844 God G2316 : this G5124 did G4160 not G3756 Abraham G11 .
|
41. ਤੁਸੀਂ ਉਵੇਂ ਦੀਆਂ ਗੱਲਾਂ ਕਰੋ ਜਿਵੇਂ ਦੀਆਂ ਤੁਹਾਡਾ ਪਿਤਾ ਕਰਦਾ ਹੈ।” ਪਰ ਯਹੂਦੀਆਂ ਨੇ ਕਿਹਾ, “ਅਸੀਂ ਉਨ੍ਹਾਂ ਬਚਿਆਂ ਵਾਂਗ ਨਹੀਂ ਹਾਂ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਦਾ ਪਿਤਾ ਕੌਣ ਸੀ? ਸਾਡਾ ਇੱਕ ਪਿਤਾ ਹੈ ਅਤੇ ਉਹ ਪਰਮੇਸ਼ੁਰ ਹੈ।”
|
41. Ye G5210 do G4160 the G3588 deeds G2041 of your G5216 father. Then G3767 G3962 G3767 said G2036 they to him G846 , We G2249 be not G3756 born G1080 of G1537 fornication G4202 ; we have G2192 one G1520 Father G3962 , even God G2316 .
|
42. ਯਿਸੂ ਨੇ ਉਨ੍ਹਾਂ ਯਹੂਦੀਆਂ ਨੂੰ ਕਿਹਾ, “ਜੇਕਰ ਪਰਮੇਸ਼ੁਰ ਤੁਹਾਡਾ ਪਿਤਾ ਹੁੰਦਾ ਤੁਸੀਂ ਮੈਨੂੰ ਪਿਆਰ ਕਰਦੇ ਕਿਉਂਕਿ ਮੈਂ ਪਰਮੇਸ਼ੁਰ ਵੱਲੋਂ ਆਇਆ ਹਾਂ ਅਤੇ ਹੁਣ ਮੈਂ ਇਥੇ ਹਾਂ। ਮੈਂ ਆਪਣੀ ਖੁਦ ਦੀ ਇੱਛਾ ਨਾਲ ਨਹੀਂ ਆਇਆ, ਮੈਨੂੰ ਪਰਮੇਸ਼ੁਰ ਨੇ ਹੀ ਭੇਜਿਆ ਹੈ।
|
42. Jesus G2424 said G2036 unto them G846 , If G1487 God G2316 were G2258 your G5216 Father G3962 , ye would love G25 G302 me G1691 : for G1063 I G1473 proceeded forth G1831 and G2532 came G2240 from G1537 God G2316 G1063 ; neither G3761 came G2064 I of G575 myself G1683 , but G235 he G1565 sent G649 me G3165 .
|
43. ਤੁਹਾਨੂੰ ਜੋ ਮੈਂ ਕਹਿ ਰਿਹਾ ਹਾਂ ਕਿਉਂ ਸਮਝ ਨਹੀਂ ਆ ਰਿਹਾ? ਕਿਉਂਕਿ ਤੁਸੀਂ ਮੇਰੇ ਉਪਦੇਸ਼ਾਂ ਨੂੰ ਸੁਨਣ ਲਈ ਤਿਆਰ ਨਹੀਂ ਹੋ।
|
43. Why G1302 do ye not G3756 understand G1097 my G1699 speech G2981 ? even because G3754 ye cannot G1410 G3756 hear G191 my G1699 word G3056 .
|
44. ਤੁਹਾਡਾ ਪਿਤਾ ਸ਼ੈਤਾਨ ਹੈ ਅਤੇ ਤੁਸੀਂ ਉਸਦੀ ਅੰਸ਼ ਹੋ ਤੇ ਸਿਰਫ ਉਹੀ ਕਰਨਾ ਚਾਹੁੰਦੇ ਹੋ ਜੋ ਉਸਨੂੰ ਪਸੰਦ ਹੈ। ਸ਼ੈਤਾਨ ਸ਼ੁਰੂ ਤੋਂ ਹੀ ਹਤਿਆਰਾ ਹੈ ਉਹ ਸੱਚ ਦੇ ਵਿਰੁੱਧ ਹੈ। ਉਸ ਵਿੱਚ ਕੋਈ ਸੱਚ ਨਹੀਂ। ਜਦ ਉਹ ਝੂਠ ਬੋਲਦਾ ਹੈ, ਉਹ ਆਪਣਾ ਅਸਲੀ ਸਵਰੂਪ ਪ੍ਰਗਟਾਉਂਦਾ ਹੈ। ਹਾਂ! ਸ਼ੈਤਾਨ ਝੂਠਾ ਹੈ ਅਤੇ ਉਹ ਝੂਠ ਦਾ ਪਿਤਾ ਹੈ।
|
44. Ye G5210 are G2075 of G1537 your father G3962 the G3588 devil G1228 , and G2532 the G3588 lusts G1939 of your G5216 father G3962 ye will G2309 do G4160 . He G1565 was G2258 a murderer G443 from G575 the beginning G746 , and G2532 abode G2476 not G3756 in G1722 the G3588 truth G225 , because G3754 there is G2076 no G3756 truth G225 in G1722 him G846 . When G3752 he speaketh G2980 a lie G5579 , he speaketh G2980 of G1537 his own G2398 : for G3754 he is G2076 a liar G5583 , and G2532 the G3588 father G3962 of it G846 .
|
45. ਮੈਂ ਤੁਹਾਨੂੰ ਸੱਚ ਦੱਸ ਰਿਹਾ ਹਾਂ, ਇਸੇ ਲਈ ਤੁਸੀਂ ਮੇਰਾ ਵਿਸ਼ਵਾਸ ਨਹੀਂ ਕਰਦੇ।
|
45. And G1161 because G3754 I G1473 tell G3004 you the G3588 truth G225 , ye believe G4100 me G3427 not G3756 .
|
46. ਕੀ ਤੁਹਾਡੇ ਵਿੱਚੋਂ ਕੋਈ ਹੈ ਜੋ ਇਹ ਸਾਬਤ ਕਰ ਸਕੇ ਕਿ ਮੈਂ ਪਾਪ ਦਾ ਦੋਸ਼ੀ ਹਾਂ? ਜੇਕਰ ਮੈਂ ਸੱਚ ਦੱਸ ਰਿਹਾ ਹਾਂ ਤੁਸੀਂ ਮੇਰਾ ਵਿਸ਼ਵਾਸ ਕਿਉਂ ਨਹੀਂ ਕਰਦੇ?
|
46. Which G5101 of G1537 you G5216 convinceth G1651 me G3165 of G4012 sin G266 ? And G1161 if G1487 I say G3004 the truth G225 , why G1302 do ye G5210 not G3756 believe G4100 me G3427 ?
|
47. ਇੱਕ ਵਿਅਕਤੀ ਜਿਹਡ਼ਾ ਪਰਮੇਸ਼ੁਰ ਤੋਂ ਹੈ ਪਰਮੇਸ਼ੁਰ ਦੇ ਸ਼ਬਦਾਂ ਨੂੰ ਕਬੂਲਦਾ ਹੈ ਪਰ ਤੁਸੀਂ ਸੁਨਣ ਤੋਂ ਇਨਕਾਰ ਕਰਦੇ ਹੋ ਕਿਉਂਕਿ ਤੁਸੀਂ ਪਰਮੇਸ਼ੁਰ ਤੋਂ ਨਹੀਂ ਹੋ।”
|
47. He that is G5607 of G1537 God G2316 heareth G191 God G2316 's words G4487 : ye G5210 therefore G1223 G5124 hear G191 them not G3756 , because G3754 ye are G2075 not G3756 of G1537 God G2316 .
|
48. ਯਹੂਦੀਆਂ ਨੇ ਆਖਿਆ, “ਕੀ ਅਸੀਂ ਠੀਕ ਨਹੀਂ ਆਖਿਆ ਕਿ ਤੂੰ ਇੱਕ ਸਾਮਰੀ ਹੈ ਅਤੇ ਤੇਰੇ ਅੰਦਰ ਇੱਕ ਭੂਤ ਪ੍ਰਵੇਸ਼ ਕਰ ਗਿਆ ਹੈ।
|
48. Then G3767 answered G611 the G3588 Jews G2453 , and G2532 said G2036 unto him G846 , Say G3004 we G2249 not G3756 well G2573 that G3754 thou G4771 art G1488 a Samaritan G4541 , and G2532 hast G2192 a devil G1140 ?
|
49. ਯਿਸੂ ਨੇ ਆਖਿਆ, “ਮੇਰੇ ਅੰਦਰ ਕੋਈ ਭੂਤ ਨਹੀਂ ਹੈ। ਮੈਂ ਆਪਣੇ ਪਿਤਾ ਦਾ ਸਨਮਾਨ ਕਰਦਾ ਹਾਂ, ਪਰ ਤੁਸੀਂ ਮੇਰਾ ਨਿਰਾਦਰ ਕਰਦੇ ਹੋ।
|
49. Jesus G2424 answered G611 , I G1473 have G2192 not G3756 a devil G1140 ; but G235 I honor G5091 my G3450 Father G3962 , and G2532 ye G5210 do dishonor G818 me G3165 .
|
50. ਮੈਂ ਆਪਣੇ-ਆਪ ਵਾਸਤੇ ਮਾਨ ਨਹੀਂ ਚਹੁੰਦਾ। ਇੱਕ ਅਜਿਹਾ ਹੈ ਜੋ ਮੈਨੂੰ ਮਾਣ ਦੇਣਾ ਚਾਹੁੰਦਾ ਹੈ। ਉਹ ਮੁਨਸਫ ਹੈ।
|
50. And G1161 I G1473 seek G2212 not G3756 mine own G3450 glory G1391 : there is G2076 one that seeketh G2212 and G2532 judgeth G2919 .
|
51. ਮੈਂ ਤੁਹਾਨੂੰ ਸੱਚ ਦੱਸਦਾ ਹਾਂ ਜੇਕਰ ਕੋਈ ਵੀ ਮਨੁੱਖ ਮੇਰੇ ਉਪਦੇਸ਼ ਤੇ ਚੱਲੇਗਾ ਉਹ ਕਦੇ ਵੀ ਨਹੀਂ ਮਰੇਗਾ।”
|
51. Verily G281 , verily G281 , I say G3004 unto you G5213 , If G1437 a man G5100 keep G5083 my G1699 saying G3056 , he shall never G3364 G1519 G165 see G2334 death G2288 .
|
52. ਯਹੂਦੀਆਂ ਨੇ ਯਿਸੂ ਨੂੰ ਆਖਿਆ, “ਹੁਣ ਅਸੀਂ ਜਾਣਦੇ ਹਾਂ ਕਿ ਤੇਰੇ ਅੰਦਰ ਇੱਕ ਭੂਤ ਹੈ। ਇਥੋਂ ਤੱਕ ਕਿ ਅਬਰਾਹਾਮ ਅਤੇ ਦੂਸਰੇ ਨਬੀ ਵੀ ਮਰ ਗਏ ਪਰ ਤੂੰ ਕਹਿੰਨਾ ਕਿ ਜੇਕਰ ਕੋਈ ਮੇਰੇ ਉਪਦੇਸ਼ ਦਾ ਅਨੁਸਰਣ ਕਰਦਾ ਉਹ ਸਦੀਵੀ ਜੀਵਨ ਪਾਵੇਗਾ। ਉਹ ਕਦੇ ਵੀ ਨਹੀਂ ਮਰੇਗਾ।’
|
52. Then G3767 said G2036 the G3588 Jews G2453 unto him G846 , Now G3568 we know G1097 that G3754 thou hast G2192 a devil G1140 . Abraham G11 is dead G599 , and G2532 the G3588 prophets G4396 ; and G2532 thou G4771 sayest G3004 , If G1437 a man G5100 keep G5083 my G3450 saying G3056 , he shall never G3364 G1519 G165 taste G1089 of death G2288 .
|
53. ਕੀ ਤੂੰ ਸਾਡੇ ਪਿਤਾ ਅਬਰਾਹਾਮ ਤੋਂ ਵੱਡਾ ਹੈਂ? ਅਬਰਾਹਾਮ ਅਤੇ ਨਬੀ ਮਰ ਗਏ ਤਾਂ ਤੂੰ ਭਲਾ ਆਪਣੇ-ਆਪ ਨੂੰ ਕੀ ਸਮਝਦਾ ਹੈਂ?”
|
53. Art G1488 G3361 thou G4771 greater G3187 than our G2257 father G3962 Abraham G11 , which G3748 is dead G599 ? and G2532 the G3588 prophets G4396 are dead G599 : whom G5101 makest G4160 thou G4771 thyself G4572 ?
|
54. ਯਿਸੂ ਨੇ ਜਵਾਬ ਦਿੱਤਾ, “ਜੇਕਰ ਮੈਂ ਆਪਣੇ-ਆਪ ਦਾ ਸਤਿਕਾਰ ਚਾਹੁੰਦਾ ਹਾਂ, ਤਾਂ ਉਸ ਸਤਿਕਾਰ ਦੀ ਕੋਈ ਕੀਮਤ ਨਹੀਂ। ਪਰ ਜਿਹਡ਼ਾ ਮੈਨੂੰ ਸਤਿਕਾਰਦਾ ਹੈ, ਮੇਰਾ ਪਿਤਾ ਹੈ। ਅਤੇ ਤੁਸੀਂ ਕਹਿੰਦੇ ਹੋ ਕਿ ਉਹ ਸਾਡਾ ਪਰਮੇਸ਼ੁਰ ਹੈ।
|
54. Jesus G2424 answered G611 , If G1437 I G1473 honor G1392 myself G1683 , my G3450 honor G1391 is G2076 nothing G3762 : it is G2076 my G3450 Father G3962 that honoreth G1392 me G3165 ; of whom G3739 ye G5210 say G3004 , that G3754 he is G2076 your G5216 God G2316 :
|
55. ਪਰ ਵਾਸਤਵ ਵਿੱਚ ਤੁਸੀਂ ਉਸਨੂੰ ਨਹੀਂ ਜਾਣਦੇ ਪਰ ਮੈਂ ਉਸਨੂੰ ਜਾਣਦਾ ਹਾਂ। ਜੇਕਰ ਮੈਂ ਇਹ ਕਹਾਂ ਕਿ ਮੈਂ ਉਸਨੂੰ ਨਹੀਂ ਜਾਣਦਾ ਤਾਂ ਮੈਂ ਤੁਹਾਡੀ ਤਰ੍ਹਾਂ ਝੂਠਾ ਹੋਵਾਂਗਾ। ਪਰ ਮੈਂ ਉਸਨੂੰ ਜਾਣਦਾ ਹਾਂ ਅਤੇ ਉਸਦੇ ਬਚਨਾਂ ਦੀ ਪਾਲਨਾ ਕਰਦਾ ਹਾਂ।
|
55. Yet G2532 ye have not G3756 known G1097 him G846 ; but G1161 I know G1492 him G846 : and G2532 if G1437 I should say G2036 , I G3754 know G1492 him G846 not G3756 , I shall be G2071 a liar G5583 like unto G3664 you G5216 : but G235 I know G1492 him G846 , and G2532 keep G5083 his G846 saying G3056 .
|
56. ਤੁਹਾਡਾ ਪਿਤਾ ਅਬਰਾਹਾਮ ਬਡ਼ਾ ਖੁਸ਼ ਸੀ ਕਿ ਉਹ ਮੇਰੇ ਆਉਣ ਦਾ ਦਿਨ ਵੇਖੇਗਾ। ਉਸਨੇ ਇਸਨੂੰ ਵੇਖਿਆ ਅਤੇ ਬਡ਼ਾ ਖੁਸ਼ ਹੋਇਆ।”
|
56. Your G5216 father G3962 Abraham G11 rejoiced G21 to G2443 see G1492 my G1699 day G2250 : and G2532 he saw G1492 it, and G2532 was glad G5463 .
|
57. ਫਿਰ ਯਹੂਦੀਆਂ ਨੇ ਯਿਸੂ ਨੂੰ ਆਖਿਆ, “ਕੀ ਤੂੰ ਅਬਰਾਹਾਮ ਨੂੰ ਵੇਖਿਆ ਹੈ? ਤੂੰ ਕਿਵੇਂ ਵੇਖਿਆ ਹੋ ਸਕਦਾ ਹੈ ਜਦ ਕਿ ਤੂੰ ਪੰਜਾਹਾਂ ਵਰ੍ਹਿਆਂ ਦਾ ਵੀ ਨਹੀਂ।”
|
57. Then G3767 said G2036 the G3588 Jews G2453 unto G4314 him G846 , Thou art G2192 not yet G3768 fifty G4004 years old G2094 , and G2532 hast thou seen G3708 Abraham G11 ?
|
58. ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਅਬਰਾਹਾਮ ਦੇ ਜਨਮ ਤੋਂ ਪਹਿਲਾਂ, ਮੈਂ ਹਾਂ।”
|
58. Jesus G2424 said G2036 unto them G846 , Verily G281 , verily G281 , I say G3004 unto you G5213 , Before G4250 Abraham G11 was G1096 , I G1473 am G1510 .
|
59. ਜਦੋਂ ਯਿਸੂ ਨੇ ਇਸ ਤਰ੍ਹਾਂ ਆਖਿਆ, ਲੋਕਾਂ ਨੇ ਉਸ ਤੇ ਸੁੱਟਣ ਵਾਸਤੇ ਪੱਥਰ ਚੁੱਕੇ। ਪਰ ਯਿਸੂ ਲੁਕ ਗਿਆ ਅਤੇ ਮੰਦਰ ਛੱਡਕੇ ਚਲਾ ਗਿਆ।
|
59. Then G3767 took they up G142 stones G3037 to G2443 cast G906 at G1909 him G846 : but G1161 Jesus G2424 hid G2928 himself, and G2532 went G1831 out of G1537 the G3588 temple G2411 , going G1330 through G1223 the midst G3319 of them G846 , and G2532 so G3779 passed by G3855 .
|