Versions
PAV ਨਾਲੇ ਉਹ ਪ੍ਰਾਣੀ ਜਿਹੜਾ ਕਿਸੇ ਅਪਵਿੱਤ੍ਰ ਵਸਤ ਨੂੰ ਛੋਹੇ ਜਿਹੀ ਮਨੁੱਖ ਦੀ ਅਪਵਿੱਤ੍ਰਾਈ, ਯਾ ਕਿਸੇ ਅਪਵਿੱਤ੍ਰ ਪਸੂ, ਯਾ ਕਿਸੇ ਗਿਲਾਨ ਅਪਵਿੱਤ੍ਰ ਵਸਤ, ਅਤੇ ਫੇਰ ਉਨ੍ਹਾਂ ਸੁਖ ਸਾਂਦ ਦੀਆਂ ਭੇਟਾਂ ਦੀ ਬਲੀ ਦੇ ਮਾਸ ਵਿੱਚੋਂ, ਜੋ ਯਹੋਵਾਹ ਦੀਆਂ ਹਨ ਖਾਵੇ ਤਾਂ ਉਹ ਪ੍ਰਾਣੀ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ