Versions
PAV ਅਤੇ ਉਹ ਤੀਵੀਂ ਮਨ੍ਹੇਰੇ ਹੀ ਆਣ ਕੇ ਜਿੱਥੇ ਉਸ ਦਾ ਭਰਤਾ ਸੀ ਉਸ ਮਨੁੱਖ ਦੇ ਘਰ ਦੇ ਬੂਹੇ ਉੱਤੇ ਡਿੱਗ ਪਈ ਜਦ ਤੀਕਰ ਦਿਨ ਨਾ ਚੜ੍ਹਿਆ
IRVPA ਤਦ ਉਹ ਇਸਤਰੀ ਸਵੇਰੇ ਹੀ ਆ ਕੇ ਉਸ ਮਨੁੱਖ ਦੇ ਘਰ ਦੇ ਦਰਵਾਜ਼ੇ ਉੱਤੇ ਡਿੱਗ ਪਈ ਜਿੱਥੇ ਉਸ ਦਾ ਪਤੀ ਸੀ, ਅਤੇ ਦਿਨ ਚੜ੍ਹਨ ਤੱਕ ਉੱਥੇ ਹੀ ਪਈ ਰਹੀ। PEPS