Versions
PAV ਭਲਾ, ਘੋੜੇ ਚਟਾਨਾਂ ਉੱਤੇ ਦੌੜਦੇ ਹਨ, ਯਾ ਲੋਕ ਬਲਦਾਂ ਨਾਲ ਉੱਥੇ ਹਲ ਵਾਹੁੰਦੇ ਹਨॽ ਪਰ ਤੁਸਾਂ ਇਨਸਾਫ ਨੂੰ ਇੰਦਰਾਇਨ ਨਾਲ, ਅਤੇ ਧਰਮ ਦੇ ਫਲ ਨੂੰ ਨਾਗਦਾਉਨੇ ਨਾਲ ਬਦਲ ਦਿੱਤਾ!
IRVPA ਭਲਾ, ਘੋੜੇ ਚੱਟਾਨਾਂ ਉੱਤੇ ਦੌੜਦੇ ਹਨ? ਕੀ ਲੋਕ ਬਲ਼ਦਾਂ ਨਾਲ ਉੱਥੇ ਹਲ ਵਾਹੁੰਦੇ ਹਨ? ਪਰ ਤੁਸੀਂ ਨਿਆਂ ਨੂੰ ਜ਼ਹਿਰ ਨਾਲ ਅਤੇ ਧਰਮ ਦੇ ਫਲ ਨੂੰ ਕੁੜੱਤਣ ਨਾਲ ਬਦਲ ਦਿੱਤਾ!