Bible Versions
Bible Books

2 Kings 25:23 (YLT) Young's Literal Translation

Versions

PAV   ਜਦ ਸਾਰਿਆਂ ਸੈਨਾਪਤੀਆਂ ਅਰ ਉਨ੍ਹਾਂ ਦੇ ਸਿਪਾਹੀਆਂ ਨੇ ਸੁਣਿਆ ਭਈ ਬਾਬਲ ਦੇ ਪਾਤਸ਼ਾਹ ਨੇ ਗਦਲਯਾਹ ਨੂੰ ਅਧਕਾਰ ਦੇ ਦਿੱਤਾ ਹੈ ਤਾਂ ਓਹ ਮਿਸਪਹ ਵਿੱਚ ਗਦਲਯਾਹ ਦੇ ਕੋਲ ਆਏ ਅਰਥਾਤ ਨਥਨਯਾਹ ਦਾ ਪੁੱਤ੍ਰ ਇਸ਼ਮਾਏਲ ਅਰ ਕਾਰੇਆਹ ਦਾ ਪੁੱਤ੍ਰ ਯੋਹਨਾਨ ਅਰ ਨਟੋਫਾਥੀ ਤਨਹੁਮਥ ਦਾ ਪੁੱਤ੍ਰ ਸਰਾਯਾਹ ਅਰ ਮਅਕਾਥੀ ਦਾ ਪੁੱਤ੍ਰ ਯਅਜ਼ਨਯਾਹ, ਏਹ ਅਰ ਉਨ੍ਹਾਂ ਦੇ ਮਨੁੱਖ ਵੀ
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us