Bible Versions
Bible Books

1 Kings 20:33 (YLT) Young's Literal Translation

Versions

PAV   ਉਨ੍ਹਾਂ ਮਨੁੱਖਾਂ ਨੇ ਏਹ ਚੰਗਾ ਲੱਛਣ ਜਾਤਾ ਅਰ ਧਿਆਨ ਨਾਲ ਉਹ ਦਾ ਮਨਸ਼ਾ ਜਾਚ ਕੇ ਆਖਿਆ, ਉਹ ਤੁਹਾਡਾ ਭਰਾ ਬਨ-ਹਦਦ ਹੈ। ਤਾਂ ਉਸ ਆਖਿਆ, ਜਾਓ ਉਸ ਨੂੰ ਲੈ ਆਓ। ਤਦ ਬਨ-ਹਦਦ ਉਹ ਦੇ ਕੋਲ ਬਾਹਰ ਆਇਆ ਅਤੇ ਉਹ ਨੇ ਉਸ ਨੂੰ ਆਪਣੇ ਰੱਥ ਉੱਤੇ ਚੜ੍ਹਾ ਲਿਆ
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us