Versions
PAV ਹੇ ਇਸਰਾਏਲ, ਏਹ ਤੇਰੀ ਬਰਬਾਦੀ ਹੈ ਕਿ ਤੂੰ ਮੇਰੇ ਵਿਰੁੱਧ ਹੋਇਆ, ਆਪਣੇ ਸਹਾਇਕ ਦੇ ਵਿਰੁੱਧ।
IRVPA ਹੇ ਇਸਰਾਏਲ, ਮੈਂ ਤੈਨੂੰ ਬਰਬਾਦੀ ਕਰਾਂਗਾ,
ਤਦ ਕੌਣ ਤੈਨੂੰ ਬਚਾਵੇਗਾ। † ਕੌਣ ਤੇਰੀ ਮਦਦ ਕਰੇਗਾ, ਤੇਰੀ ਮਦਦ ਮੇਰੇ ਵੱਲੋਂ ਹੀ ਹੈ ਅਤੇ ਹੋਰ ਅਨੁਵਾਦਾਂ ਵਿੱਚ ਹੇ ਇਸਰਾਏਲ ਤੂੰ ਬਰਬਾਦ ਹੋ ਗਈ ਹੈ ਕੌਣ ਤੇਰਾ ਸਹਾਇਕ ਹੋਵੇਗਾ