Versions
PAV ਜਦ ਯੇਹੂ ਇਜ਼ਰਾਏਲ ਵਿੱਚ ਵੜਿਆ ਅਰ ਈਜ਼ਬਲ ਨੇ ਏਹ ਸੁਣਿਆ ਤਾਂ ਉਹ ਨੇ ਆਪਣੀਆਂ ਅੱਖਾਂ ਵਿੱਚ ਕੱਜਲ ਪਾਇਆ ਅਰ ਆਪਣੇ ਸਿਰ ਨੂੰ ਸਿੰਗਾਰ ਕੇ ਤਾਕੀ ਵਿੱਚੋਂ ਦੀ ਝਾਕਣ ਲੱਗੀ
IRVPA {ਰਾਣੀ ਈਜ਼ਬਲ ਦਾ ਕਤਲ} PS ਜਦ ਯੇਹੂ ਯਿਜ਼ਰਏਲ ਵਿੱਚ ਵੜਿਆ ਅਤੇ ਈਜ਼ਬਲ ਨੇ ਇਹ ਸੁਣਿਆ ਤਾਂ ਉਸ ਨੇ ਆਪਣੀਆਂ ਅੱਖਾਂ ਵਿੱਚ ਸੁਰਮਾ ਪਾਇਆ ਅਤੇ ਆਪਣੇ ਸਿਰ ਨੂੰ ਸਿੰਗਾਰ ਕੇ ਖਿੜਕੀ ਵਿੱਚੋਂ ਦੀ ਦੇਖਣ ਲੱਗੀ।