Versions
PAV ਨਿਰਾ ਪੁਰਾ ਪਸੂਆਂ ਦਾ ਜੇਠਾ ਜੋ ਯਹੋਵਾਹ ਦਾ ਜੇਠਾ ਹੋਵੇ ਕੋਈ ਮਨੁੱਖ ਉਸ ਨੂੰ ਨਾ ਅਰਪੇ ਭਾਵੇਂ ਬਲਦ ਦਾ, ਭਾਵੇਂ ਭੇਡ ਦਾ, ਯਹੋਵਾਹ ਦਾ ਜੋ ਹੈ
IRVPA ਤੇਰੇ ਸਾਰੇ ਪਸ਼ੂਆਂ ਦੇ ਪਹਿਲੌਠੇ ਯਹੋਵਾਹ ਦੇ ਹਨ, ਕੋਈ ਮਨੁੱਖ ਉਨ੍ਹਾਂ ਨੂੰ ਅਰਪਣ ਨਾ ਕਰੇ, ਭਾਵੇਂ ਬਲ਼ਦ ਹੋਵੇ, ਭਾਵੇਂ ਭੇਡ ਜਾਂ ਬੱਕਰੀ ਦਾ ਬੱਚਾ, ਉਹ ਯਹੋਵਾਹ ਦਾ ਹੀ ਹੈ।