Versions
PAV ਅਤੇ ਜੇ ਕਦੀ ਉਸ ਦੇਸ ਦੇ ਲੋਕ ਕਿਧਰੇ ਉਸ ਮਨੁੱਖ ਵੱਲੋਂ ਅੱਖੀਆਂ ਮੀਟਣ ਜਿਸ ਵੇਲੇ ਉਹ ਆਪਣ ਵੰਸ ਵਿੱਚੋਂ ਮੋਲਕ ਦੇਵ ਅੱਗੇ ਚੜ੍ਹਾਵੇ ਅਤੇ ਉਸ ਨੂੰ ਵੱਢ ਨਾ ਸੁੱਟਣ
IRVPA ਜੇਕਰ ਉਸ ਦੇਸ ਦੇ ਲੋਕ ਉਸ ਮਨੁੱਖ ਵੱਲੋਂ ਅਣਦੇਖੀ ਕਰਨ, ਜਿਸ ਨੇ ਆਪਣੇ ਵੰਸ਼ ਵਿੱਚੋਂ ਕਿਸੇ ਨੂੰ ਮੋਲਕ ਦੇਵਤੇ ਦੇ ਅੱਗੇ ਚੜ੍ਹਾਇਆ ਅਤੇ ਉਸ ਨੂੰ ਨਾ ਮਾਰਨ,